ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਹਲਾਲ ਤੇ ਝਟਕਾ

"ਮੈਂ ਉਸਦੀ ਗਰਦਨ ਉੱਤੇ ਛੁਰੀ ਰੱਖੀ, ਹੌਲੀ-ਹੌਲੀ ਫੇਰੀ ਅਤੇ ਉਸ ਨੂੰ ਹਲਾਲ ਕਰ ਦਿੱਤਾ"

"ਇਹ ਤੂੰ ਕੀ ਕੀਤਾ?"

"ਕਿਉਂ?"

"ਉਸਨੂੰ ਹਲਾਲ ਕਿਉਂ ਕੀਤਾ?"

"ਮਜ਼ਾ ਆਉਂਦਾ ਹੈ ਇਸ ਤਰ੍ਹਾਂ"

"ਮਜ਼ਾ ਆਉਂਦਾ ਹੈ ਦੇ ਬੱਚੇ... ਤੈਨੂੰ ਝਟਕਾ ਕਰਨਾ ਚਾਹੀਦਾ ਸੀ.. ਇਸ ਤਰ੍ਹਾਂ"

ਅਤੇ ਹਲਾਲ ਕਰਨ ਵਾਲੇ ਦੀ ਗਰਦਨ ਦਾ ਝਟਕਾ ਹੋ ਗਿਆ

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740465
Website Designed by Solitaire Infosys Inc.