ਚਿੰਤਾਂ ਬਾਰੇ ਕੁਝ ਵਿਦਵਾਨਾ ਦੇ ਅਨਮੋਲ ਵਿਚਾਰ
ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾਂ ਕਰੋ, ਨਾਂ ਹੀ ਆਉਣ ਵਾਲੇ ਵਕਤ ਦੀ,
ਸਮਝਦਾਰ ਲੋਕ ਵਰਤਮਾਨ ਸਮੱਸਿਆ ਦਾ ਹੱਲ ਕਰਨ ਦੀ ਕੋਸਿਸ਼ ਕਰਦੇ ਹਨ।
- ਚਾਨਕਿਯਾ
ਜਿਸ ਦੇ ਸਿਰ ਤੇ ਤਾਜ ਓਸ ਦੇ ਸਿਰ ਤੇ ਖਾਜ।
– ਸ਼ੈਕਸਪੀਅਰ
ਪ੍ਰਮਾਤਮਾ ਵਿੱਚ ਯਕੀਨ ਕਰੋ ਅਤੇ ਇੱਕ ਵਕਤ ਸਿਰਫ ਇੱਕ ਹੀ ਦਿਨ ਬਤੀਤ ਕਰੋ।
– ਸਵੇਟ ਮਾਰਡਨ
ਵਿਚਾਰ ਇਕੱਤਰ ਕਰਤਾ
( ਅਕਾਸ਼ਦੀਪ ਭੀਖੀ ) ਪ੍ਰੀਤ ਮੋਬਾਇਲ 9463374097 | 01652275342