ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਨਿਗਰਾਨੀ ਵਿਚ

"" ਆਪਣੇ ਦੋਸਤ "" ਆਪਣਾ ਹਮਧਰਮ ਜਾਹਿਰ ਕਰਕੇ

ਉਸਨੂੰ ਸੁਰੱਖਿਅਤ ਸਥਾਨ ਉੱਤੇ ਪਹੁਚਾਉਣ ਦੇ ਲਈ

ਮਿਲਟਰੀ ਦੇ ਇਕ ਦਸਤੇ ਨਾਲ ਰਵਾਨਾ ਹੋਇਆ।

ਰਸਤੇ ਵਿਚ "" ਨੇ ਜਿਸਦਾ ਧਰਮ ਕਾਰਣਵਸ ਬਦਲ ਗਿਆ ਸੀ, ਨੂੰ

ਮਿਲਟਰੀ ਵਾਲਿਆਂ ਨੇ ਪੁੱਛਿਆ, "ਕਿਓਂ ਜਨਾਬ, ਆਸਪਾਸ ਕੋਈ ਵਾਰਦਾਤ ਤਾਂ ਨਹੀਂ ਹੋਈ?"

ਜਵਾਬ ਮਿਲਿਆ, "ਕੋਈ ਖਾਸ ਨਹੀਂ.. ਫਲਾਨੇ ਮੁਹੱਲੇ ਵਿਚ ਸ਼ਾਇਦ ਇਕ ਕੁੱਤਾ ਮਾਰਿਆ ਗਿਆ।"

ਸਹਿਮ ਕੇ "" ਨੇ ਪੁੱਛਿਆ, "ਕੋਈ ਹੋਰ ਖ਼ਬਰ?"

ਜਵਾਬ ਮਿਲਿਆ, "ਖਾਸ ਨਹੀਂ.. ਨਹਿਰ ਵਿਚ ਤਿੰਨ ਕੁੱਤਿਆਂ ਦੀਆਂ ਲਾਸ਼ਾ ਮਿਲੀਆਂ ਹਨ।"

"" ਨੇ "" ਦੀ ਖ਼ਾਤਿਰ ਮਿਲਟਰੀ ਵਾਲਿਆਂ ਨੂੰ ਕਿਹਾ, "ਮਿਲਟਰੀ ਕੁਝ ਇੰਤਜ਼ਾਮ ਨਹੀਂ ਕਰਦੀ?"

ਜਵਾਬ ਮਿਲਿਆ, "ਕਿਉਂ ਨਹੀਂ, ਸਭ ਕੰਮ ਉਸਦੀ ਨਿਗਰਾਨੀ ਵਿਚ ਹੁੰਦਾ ਹੈ...।"

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1740565
Website Designed by Solitaire Infosys Inc.