ਮੂਰਖਾਂ ਬਾਰੇ ਵਿਚਾਰ
ਮੂਰਖਤਾ ਸਭ ਕੁਝ ਕਰ ਲੈਂਦੀ ਹੈ ਪਰ
ਅਕਲ ਦਾ ਸਤਿਕਾਰ ਨਹੀਂ ਕਰ ਸਕਦੀ।
- ਅਗਿਆਤ
ਬਾਰਾਂ ਵਿਦਵਾਨ ਇੱਕ ਘੰਟੇ ਵਿੱਚ ਜਿੰਨੇ ਸਵਾਲਾਂ ਦੇ ਉੱਤਰ ਦੇ ਸਕਦੇ
ਹਨ,
ਉਸ ਤੋਂ ਕਿਤੇ ਵੱਧ ਕੇ ਸਵਾਲ ਮੂਰਖ ਇਨਸਾਨ ਇੱਕ ਮਿੰਟ ਵਿੱਚ ਕਰ ਜਾਂਦਾ
ਹੈ।
- ਲੈਨਿਨ
ਤੁਸੀਂ ਕੁਝ ਲੋਕਾਂ ਨੂੰ ਸਾਰੇ ਵਕਤ ਵਾਸਤੇ ਅਤੇ
ਸਾਰੇ ਲੋਕਾਂ ਨੂੰ ਕੁਝ ਵਕਤ ਮੂਰਖ ਬਣਾ ਸਕਦੇ ਹੋ,
ਪਰ ਸਾਰੇ ਲੋਕਾਂ ਨੂੰ ਸਾਰੇ ਵਕਤ ਵਾਸਤੇ ਮੂਰਖ
ਨਹੀਂ ਬਣਾ ਸਕਦੇ।
- ਲਿੰਕਨ
ਜਿਸ ਪਾਸੇ ਦੇਵਤੇ ਵੀ ਜਾਣ ਤੋਂ ਡਰਦੇ ਹਨ, ਮੂਰਖ ਲੋਕ ਓਸ
ਪਾਸੇ ਵੱਲ ਭੰਗੜਾ ਪਾਉਂਦੇ ਜਾਂਦੇ ਹਨ।
– ਅਗਿਆਤ
ਵਿਚਾਰ ਇਕੱਤਰ ਕਰਤਾ
( ਅਕਾਸ਼ਦੀਪ ਭੀਖੀ )
ਪ੍ਰੀਤ ਮੋਬਾਇਲ 9463374097
| 01652275342