ਜਿੱਤ ਹਾਰ ਬਾਰੇ ਵਿਚਾਰ
ਜਿਨ੍ਹਾਂ ਲੋਕਾਂ ਦੇ ਜਿੱਤ ਸਿਰ ਚੜ੍ਹ ਕੇ ਨਹੀਂ ਬੋਲਦੀ,
ਹਾਰ ਉਨ੍ਹਾਂ ਲੋਕਾਂ ਨੂੰ ਕਦੇ ਨੁਕਸਾਨ ਨਹੀਂ ਕਰਦੀ।
- ਗਾਇਕ ਗੁਰਦਾਸ ਮਾਨ
ਮੈਂ ਆਪਣੀ ਅਗਿਆਨਤਾ ਤੋਂ ਬਿਨਾਂ ਕੁਝ ਨਹੀਂ ਜਾਣਦਾ।
- ਸੁਕਰਾਤ
ਗਲ਼ਤੀ ਕਰਨਾ ਆਦਮੀ ਦਾ ਕੰਮ ਹੈ ਅਤੇ ਮਾਫ਼ ਕਰਨਾ ਰੱਬ ਦਾ।
- ਪੋਪ
ਜਿੱਥੇ ਪਿਆਰ ਰਾਜ ਕਰਦਾ ਹੈ, ਉਸ ਥਾਂ ਤੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੁੰਦੀ।
- ਐਨੀ ਬੇਸੇੰਟ
ਪਿਆਰ ਦੀ ਤਾਸੀਰ ਫੁੱਲ ਵਰਗੀ ਹੁੰਦੀ ਹੈ,
ਜੋ ਨਾਂ ਬੋਲਣ ਤੇ ਵੀ ਆਪਣੀ ਸੁਗੰਧੀ ਅੰਦਰ ਘੁੱਟ ਕੇ ਨਹੀਂ ਰੱਖ ਸਕਦਾ।
-
ਨਾਵਲਕਾਰ ਜਸਵੰਤ ਸਿੰਘ ਕੰਵਲ
ਅਜ਼ਾਦ ਔਰਤ ਦੀ ਵਫ਼ਾ, ਮਰਦ ਦਾ ਸਭ ਤੋਂ ਵੱਡਾ ਇਨਾਮ ਹੈ।
- ਰਬਿੰਦਰ ਨਾਥ ਟੇਗੋਰ
ਜਦ ਤਕ ਮਾਵਾਂ ਰਹਿਣਗੀਆਂ, ਤਦ ਤੱਕ ਦੁਨੀਆ ਦਾ ਵਿਸਵਾਸ ਰੱਬ ਵਿੱਚ ਬਣਿਆ
ਰਹੇਗਾ
- ਅਗਿਆਤ
ਵਿਚਾਰ ਇਕੱਤਰ ਕਰਤਾ
( ਅਕਾਸ਼ਦੀਪ ਭੀਖੀ ) ਪ੍ਰੀਤ
ਮੋਬਾਇਲ 9463374097
| 01652275342