ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਆਜ਼ਾਦੀ

 

ਆਜ਼ਾਦੀ ਦਾ ਮਤਲਬ ਸਿਰਫ ਸਿਆਸੀ ਆਜ਼ਾਦੀ ਨਹੀਂ ਸਗੋਂ ਦੇਸ ਦੀ ਸੰਮਤੀ ਦੀ ਬਰਾਬਰ ਵੰਡ, ਜਾਤ-ਪਾਤ ਵਿਤਕਰੇ, ਸਮਾਜਿਕ ਅਸਮਾਮਤਾ, ਫਿਰਕਾਪ੍ਰਸਤੀ, ਧਾਰਮਿਕ ਅਸਿਹਣਸ਼ੀਲਤਾ ਨੂੰ ਦੂਰ ਕਰਨਾ ਸੱਚੀ ਆਜ਼ਾਦੀ ਹੈ

- ਨੇਤਾ ਜੀ ਸੁਭਾਸ਼ ਚੰਦਰ ਬੋਸ

 

ਆਜ਼ਾਦੀ ਰਾਸ਼ਟਰ ਦੀ ਜਿੰਦ ਜਾਨ ਹੁੰਦੀ ਹੈ

- ਸ਼ਹੀਦ ਭਗਤ ਸਿੰਘ

 

ਆਜ਼ਾਦੀ ਪਿਆਰਿਆਂ ਵਾਸਤੇ ਧਮਕੀਆਂ ਫਜ਼ੂਲ ਹਨ

- ਸਿਸਰੋ

 

ਤੁਹਾਡੀ ਆਜ਼ਾਦੀ ਤਦੋਂ ਤੱਕ ਬਣੇਗੀ ਜਦੋਂ ਤੁਸੀਂ ਦਿਨੇ ਚਿੰਤਾਮੁਕਤ ਅਤੇ ਰਾਤੀਂ ਪ੍ਰਸੰਨਚਿਤ ਤੇ ਥੁਡ਼ ਰਹਿਤ ਹੋਵੋਗੇ

- ਖਲੀਲ ਜ਼ਿਬਰਾਨ

 

ਅਨਿਆਂ ਆਜ਼ਾਦੀ ਨੂੰ ਜਨਮ ਦਿੰਦਾ ਹੈ

- ਵਾਲਟੇਅਰ

 

ਸੁਤੰਤਰਤਾ ਅਤੇ ਆਨੰਦ ਕਾਮਯਾਬੀ ਦੀਆਂ ਨਿਸ਼ਾਨੀਆਂ ਹਨ

- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਸੁਤੰਤਰਤਾ ਬਿਨਾ ਧਨ ਰੁਤਬੇ ਨਕਾਰੇ ਹਨ

- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਜਿਹਡ਼ਾ ਆਰਥਿਕ ਤੌਰ ਤੇ ਸੁਤੰਤਰ ਨਹੀਂ ਉਹ ਪੂਰਾ ਸੁਤੰਤਰ ਨਹੀਂ ਹੋ ਸਕਦਾ


- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਪੂਰਨ ਆਜ਼ਾਦੀ ਦਾ ਮਾਲਕ ਉਹੀ ਹੈ ਜਿਸ ਦਾ ਕਿਸੇ ਦੀ ਆਜ਼ਾਦੀ ਉਪਰ ਭਾਰ ਨਹੀਂ


- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਕਿਸੇ ਦੀ ਮਿਹਰਬਾਨੀ ਮੰਗਣਾ ਆਪਣੀ ਆਜ਼ਾਦੀ ਨੂੰ ਵੇਚਣਾ ਹੈ

- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਜਿਥੇ ਵੱਸੇ ਆਜ਼ਾਦੀ, ਉਹ ਦੁਨੀਆ ਸਾਡੀ

- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਹੱਕੀ ਗੱਲ ਇਹ ਹੈ ਕਿ ਆਜ਼ਾਦੀ ਖੁਸ਼ੀ ਦਾ ਇਕ ਗੀਤ ਹੈ

- ਖ਼ਲੀਲ ਜ਼ਿਬਰਾਨ

 

ਆਜ਼ਾਦੀ ਦਾ ਨਗ਼ਮਾ ਪਿੰਜਰੇ ਵਿਚ ਬੰਦ ਪੰਛੀ ਨਹੀਂ ਗਾ ਸਕਦਾ

- ਖ਼ਲੀਲ ਜ਼ਿਬਰਾਨ

 

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083208
Website Designed by Solitaire Infosys Inc.