ਸੰਤ-ਸੰਵਾਦ
ਮਹਾਰਾਜ ਚਰਨ ਸਿੰਘ ਜੀ
ਰਾਧਾਸੁਆਮੀ ਸਤਿਸੰਗ ਬਿਆਸ
ਪ੍ਰਸ਼ਨ 1 – ਜਿੰਦਗੀ ਦਾ ਅਸਲ ਮਕਸਦ ਕੀ ਹੈ?
ਪ੍ਰਸ਼ਨ 2 – ਜੇ ਜੀਵਨ ਦਾ ਅਸਲ ਮਕਸਦ ਪਰਮੇਸ਼ਰ-ਪ੍ਰਾਪਤੀ ਹੈ ਤਾਂ ਹੋਰ ਦੁਨੀਆਵੀ ਫ਼ਰਜ਼ ਕਿਉਂ ਹਨ? ਕੀ ਦੁਨੀਆਵੀ ਫ਼ਰਜ਼ ਹੋਣੇ ਚਾਹੀਦੇ ਹਨ? ਇਨਸਾਨ ਦੇ ਆਪਣੇ ਪਰਿਵਾਰ, ਸਮਾਜ ਅਤੇ ਕਾਰੋਬਾਰ ਪ੍ਰਤੀ ਕੀ-ਕੀ ਫ਼ਰਜ਼ ਹਨ?
ਪ੍ਰਸ਼ਨ 3- ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਕਰਮਾਂ ਦੇ ਨਿਯਮ ਬਾਰੇ ਨਹੀਂ ਪਤਾ। ਕੀ ਆਪ ਸੰਖੇਪ ਵਿਚ ਤਿੰਨ ਪ੍ਰਕਾਰ ਦੇ ਕਰਮਾਂ ਬਾਰੇ ਸਮਝਾਉਣ ਦੀ ਕਿਰਪਾ ਕਰੋਗੇ ?
ਪ੍ਰਸ਼ਨ 4- ਅਸੀਂ ਭਗਤੀ ਕਿਸ ਤਰ੍ਹਾਂ ਕਰਦੇ ਹਾਂ ? ਅਸੀਂ ਕਿਸ ਤਰ੍ਹਾਂ ਅਭਿਆਸ ਕਰਨਾ ਸਿੱਖ ਸਕਦੇ ਹਾਂ ਜਦ ਕਿ ਪਹਿਲਾਂ ਅਸੀਂ ਕਦੇ ਇਹ ਕੰਮ ਨਹੀਂ ਕੀਤਾ? ਸਾਨੂੰ ਕਿਸੇ ਇਕ ਨੁਕਤੇ ਤੋਂ ਇਹ ਕੰਮ ਸ਼ੁਰੂ ਕਰਨਾ ਪਵੇਗਾ, ਪਰ ਸ਼ੁਰੂ ਕਿਵੇਂ ਕਰੀਏ?
ਪ੍ਰਸ਼ਨ 12 – ਕੀ ਕੇਵਲ ਨਾਮ-ਦਾਨ ਲੈਣ ਪਿੱਛੋਂ ਹੀ ਪਰਮਾਤਮਾ ਸਾਡੀ ਸੰਭਾਲ ਕਰਦਾ ਹੈ? ਮੰਨ ਲਵੋ ਕਿ ਅਸੀਂ ਹਾਲੇ ਸੱਚੇ ਮਾਰਗ ਦੀ ਖੋਜ ਵਿਚ ਲੱਗੇ ਹੋਏ ਹਾਂ, ਕੀ ਸੱਚ ਦੀ ਖੋਜ ਵਿਚ ਲੱਗੇ ਜਗਿਆਸੂਆਂ ਦੀ ਸੰਭਾਲ ਨਹੀਂ ਹੁੰਦੀ?
ਪ੍ਰਸ਼ਨ 17 – ਕੀ ਕਾਲ ਅਤੇ ਉਪਰਲੇ ਮੰਡਲਾਂ ਦੇ ਧਨੀ (ਹਾਕਮ) ਕਦੇ ਮਨੁੱਖ ਵੀ ਸਨ?
ਪ੍ਰਸ਼ਨ 19 – ਕੀ ਤੁਹਾਨੂੰ ਪਤਾ ਹੈ ਕਿ ਜੀਵ ਦੀ ਮੌਤ ਸਮੇਂ ਆਤਮਾ ਅਸਲ ਵਿਚ ਕਿਸ ਸਮੇਂ ਸਰੀਰ ਚੋਂ ਬਾਹਰ ਨਿਕਲਦੀ ਹੈ?
ਪ੍ਰਸ਼ਨ 20 – ਇਹ ਦੱਸਿਆ ਜਾਂਦਾ ਹੈ ਕਿ ਕੇਵਲ ਆਪਣੇ ਸਤਿਗੁਰੂ ਦੇ ਪਿੱਛੇ ਹੀ ਜਾਣਾ ਚਾਹੀਦਾ ਹੈ, ਪਰ ਅਭਿਆਸ ਵਿਚ ਉੱਨਤੀ ਹੋ ਜਾਣ ਨਾਲ ਮਨ ਵਿਚ ਪੂਰਬਲੇ ਸਮਿਆਂ ਵਿਚ ਹੋ ਚੁੱਕੇ ਦੂਸਰੇ ਸੰਤਾਂ ਦੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਵੇ, ਤਾਂ ਉਨ੍ਹਾਂ ਦੇ ਦਰਸ਼ਨ ਹੋ ਸਕਦੇ ਹਨ?
ਪ੍ਰਸ਼ਨ 21 – ਕੀ ਉੱਨਤੀ ਸਤਿਗੁਰੂ ਦੀ ਮੌਜ ਨਾਲ ਹੁੰਦੀ ਹੈ, ਜਾਂ ਆਪਣੇ ਜਤਨ ਨਾਲ?
ਪ੍ਰਸ਼ਨ 28 – ਮਹਾਰਾਜ ਜੀ ਵੈਸ਼ਨੋ ਭੋਜਨ ਦੇ ਅਸੂਲ ਉੱਤੇ ਏਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ?
ਪ੍ਰਸ਼ਨ 29 – ਕੀ ਆਪ ਆਤਮਾ ਤੇ ਪਰਮਾਤਮਾ ਦੀ ਏਕਤਾ ਬਾਰੇ ਕੁਝ ਫਰਮਾਉਗੇ?
ਪ੍ਰਸ਼ਨ 30 – ਕੀ ਸੂਖਮ ਮੰਡਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੱਥੇ ਹੈ? ਕੀ ਉਹ ਚੇਤਨਤਾ ਦੀ ਹੋਂਦ ਵਿਚ ਹੈ ਜਾਂ ਚੇਤਨਤਾ ਤੋਂ ਪਰੇ ਦੀ ਵਸਤੂ ਹੈ?
ਪ੍ਰਸ਼ਨ 31 – ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਅਸੀਂ ਠੀਕ ਢੰਗ ਨਾਲ ਪਰਮਾਤਮਾ ਦੀ ਖੋਜ ਕਰ ਰਹੇ ਹਾਂ?
ਪ੍ਰਸ਼ਨ 33- ਕੀ ਸਤਿਗੁਰੂ ਅਤੇ ਸ਼ਬਦ-ਧੁਨਿ ਵਿਚ ਕੋਈ ਅੰਤਰ ਹੈ?
ਪ੍ਰਸ਼ਨ 36 – ਅਸੀਂ ਕਿਸੇ ਮਹਾਤਮਾ ਦੀ ਰੂਹਾਨੀ, ਰਸਾਈ ਜਾਂ ਆਤਮਿਕ ਅਵਸਥਾ ਦਾ ਅੰਦਾਜ਼ਾ ਕਿਸ ਤਰ੍ਹਾਂ ਲਾ ਸਕਦੇ ਹਾਂ?
ਪ੍ਰਸ਼ਨ 37 – ਜੇ ਪਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਅਸੀਂ ਪਰਮਾਰਥ ਦੇ ਮਾਰਗ ਉੱਤੇ ਚੱਲੀਏ ਤਾਂ ਫਿਰ?
ਪ੍ਰਸ਼ਨ 38 – ਅਸੀਂ ਇਸ ਭਵ-ਸਾਗਰ ਵਿਚ ਕਿਉਂ ਫਸੇ ਹੋਏ ਹਾਂ?
ਪ੍ਰਸ਼ਨ 39 – ਜਗਿਆਸੂ ਮਾਰਗ ਉੱਤੇ ਕਦੋਂ ਆਉਂਦਾ ਹੈ?
ਪ੍ਰਸ਼ਨ 42 – ਸੰਤ-ਮਤ ਅਨੁਸਾਰ ਆਪਣੇ ਬੱਚਿਆਂ ਦੀ ਪਾਲਣਾ ਕਰਨ ਦਾ ਸਭ ਤੋਂ ਉੱਤਮ ਢੰਗ ਕੀ ਹੈ?
ਪ੍ਰਸ਼ਨ 43 – ਕੀ ਮੌਤ ਦੇ ਸਮੇਂ ਸਤਿਗੁਰੂ ਸਤਿਸੰਗੀ ਦੀ ਆਤਮਾ ਦੀ ਸੰਭਾਲ ਕਰਦੇ ਹਨ?
ਪ੍ਰਸ਼ਨ 44 – ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਨੂੰ ਮਿਲਣ ਲਈ ਇਕੋ ਖ਼ਾਸ ਮਾਰਗ ਉੱਤੇ ਚੱਲਣਾ ਕਿਉਂ ਲਾਜ਼ਮੀ ਹੈ?
ਪ੍ਰਸ਼ਨ 45 – ਕੀ ਸਾਰੀ ਰਚਨਾ ਪ੍ਰਭੂ ਦਾ ਹੀ ਪਸਾਰਾ ਹੈ, ਉਸਦਾ ਹੀ ਰੂਪ ਹੈ?
ਪ੍ਰਸ਼ਨ 46 – ਜੇ ਪਰਮਾਤਮਾ, ਆਤਮਾ-ਰੂਪ ਹੈ, ਤਾਂ ਕੀ ਪਰਮਾਤਮਾ ਅਨੇਕ ਹਨ ਕਿਉਂਕਿ ਆਤਮਾਵਾਂ ਅਨੇਕ ਹਨ?
ਪ੍ਰਸ਼ਨ – ਪਰਮਾਤਮਾ ਅਤੇ ਆਤਮਾ ਵਿਚ ਕੋਈ ਫਰਕ ਨਹੀਂ ?
ਪ੍ਰਸ਼ਨ – ਪਰ ਆਤਮਾ, ਪਰਮਾਤਮਾ ਵਿਚ ਫ਼ਰਕ ਕੀ ਹੈ?
ਪ੍ਰਸ਼ਨ – ਫਿਰ ਆਤਮਾ ਦੀ ਪਰਮਾਤਮਾ ਤੋਂ ਜੁਦਾਈ ਕਿਸ ਤਰ੍ਹਾਂ ਹੈ?
ਪ੍ਰਸ਼ਨ 47 – ਆਪ ਜੀ ਨੇ ਫਰਮਾਇਆ ਹੈ ਕਿ ਪਰਮਾਤਮਾ ਪ੍ਰੇਮ-ਸ਼ਕਤੀ ਅਤੇ ਗਿਆਨ ਹੈ। ਕੀ ਇਹ ਵੀ ਪਰਮਾਤਮਾ ਦੀ ਇਕ ਸਿਫ਼ਤ ਹੈ ਕਿ ਉਹ ਹਮੇਸ਼ਾ ਰੂਹਾਂ ਨੂੰ ਆਪਣੇ ਤੋਂ ਜ਼ੁਦਾ ਕਰਦਾ ਅਤੇ ਆਪਣੇ ਵਿਚ ਜਜ਼ਬ (ਲੀਨ) ਕਰਦਾ ਰਹਿੰਦਾ ਹੈ।
ਪ੍ਰਸ਼ਨ 48 – ਕੀ ਪਰਮਾਤਮਾ ਫਿਰ ਦੁਬਾਰਾ ਤਾਂ ਸਾਨੂੰ ਜ਼ੁਦਾ ਨਹੀਂ ਕਰੇਗਾ?
ਪ੍ਰਸ਼ਨ 49 – ਕੀ ਇਹ ਸੱਚ ਹੈ ਕਿ ਸੱਚਖੰਡ ਵਿਚ ਪਹੁੰਚ ਕੇ ਜੀਵ ਨਿਰੋਲ ਰੂਹਾਨੀਅਤ ਦਾ ਰੂਪ ਹੋ ਜਾਂਦਾ ਹੈ?
ਪ੍ਰਸ਼ਨ 56 – ਮੇਰੇ ਮਨ ਵਿਚ ਖਾਹਸ਼ਾਂ ਅਤੇ ਜਿੰਮੇਵਾਰੀਆਂ ਵਿਚ ਘੋਲ ਚੱਲਦਾ ਰਹਿੰਦਾ ਹੈ। ਕੀ ਤੁਸੀਂ ਇਸ ਸੰਕਟ ਦਾ ਕੋਈ ਹੱਲ ਦੱਸੋਗੇ? ਸੰਤ-ਮਤ ਉੱਤੇ ਚਲਦਿਆਂ ਹੋਏ ਕਈ ਵਾਰ ਦੋ ਗੱਲਾਂ ਦੇਖਣ ਨੂੰ ਇਕੋ ਜਿਹੀਆਂ ਲਗਦੀਆਂ ਹਨ ਅਤੇ ਕਿਸੇ ਇਕ ਦੇ ਹੱਕ ਵਿਚ ਫੈਸਲਾ ਕਰਨਾ ਮੁਸ਼ਕਲ ਲਗਦਾ ਹੈ।
ਪ੍ਰਸ਼ਨ 61 – ਅਸੀਂ ਕਹਿੰਦੇ ਹਾਂ ਕਿ ਸਤਿਗੁਰੂ ਸਦਾ ਸਾਡੇ ਅੰਗਸੰਗ ਹਨ, ਪਰ ਮਨ ਵਿਚ ਖਿਆਲ ਆਉਂਦਾ ਹੈ ਕਿ ਕੀ ਸਡ਼ਕ ਉੱਤੇ ਕਾਰ ਚਲਾਈ ਜਾਂਦਾ ਕੋਈ ਸਤਿਸੰਗੀ ਅਚਾਨਕ ਹਾਦਸੇ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ?
ਪ੍ਰਸ਼ਨ 62 – ਸ਼ਬਦ ਨੂੰ “ਸ਼ਬਦ-ਧੁਨਿ” ਕਹਿਣ ਜਾਂ “ਨਾ-ਸੁਣਾਈ ਦੇਣ ਵਾਲਾ ਸ਼ਬਦ” ਕਹਿਣ ਵਿਚ ਕੋਈ ਫ਼ਰਕ ਹੈ?
ਪ੍ਰਸ਼ਨ 63 – ਮੈਂ ਅੱਜ ਇਕ ਚੀਜ਼ ਨਾਲ ਪਿਆਰ ਕਰਦਾ ਹਾਂ ਅਤੇ ਕਲ੍ਹ ਨੂੰ ਦੂਸਰੀ ਚੀਜ਼ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹਾਂ, ਕਿਉਂਕਿ ਮੈਂ ਇਕੋ ਚੀਜ਼ ਨਾਲ ਬਹੁਤੀ ਦੇਰ ਪਿਆਰ ਨਹੀਂ ਕਰ ਸਕਦਾ ਅਤੇ ਝਟ-ਪਟ ਆਪਣਾ ਮੋਹ ਬਦਲਦਾ ਰਹਿੰਦਾ ਹਾਂ। ਹੁਣ ਮੈਂ ਜ਼ਿੰਦਗੀ ਵਿਚ ਐਸੀ ਜਗ੍ਹਾ ਪਹੁੰਚ ਗਿਆ ਹਾਂ ਕਿ ਮੈਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਇੱਛਾ ਨਹੀਂ ਰਹੀ। ਮੈਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਜਿਸ ਅਮਨ, ਸ਼ਾਂਤੀ ਦੀ ਮੈਨੂੰ ਤਲਾਸ਼ ਹੈ, ਉਹ ਇਸ ਦੁਨੀਆ ਦੀ ਵਸਤੂ ਨਹੀਂ ਹੈ। ਹੁਣ ਮੈਨੂੰ ਕਿਸੇ ਨਾਲ ਮੋਹ ਨਹੀਂ ਰਿਹਾ ਅਤੇ ਮੇਰੇ ਮਨ ਵਿਚ ਕੋਈ ਖ਼ਾਹਸ਼ ਬਾਕੀ ਨਹੀਂ ਰਹੀ। ਮੈਂ ਸੰਤ-ਮਤ ਉੱਤੇ ਚੱਲਣਾ ਚਾਹੁੰਦਾ ਹਾਂ, ਪਰ ਮੇਰਾ ਮਨ ਇਸ ਉੱਤੇ ਚੱਲਣ ਵਿਚ ਸੰਕੋਚ ਕਰਦਾ ਹੈ, ਝਿਜਕਦਾ ਹੈ। ਮੈਂ ਅੱਛੀ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਹੁਣ ਮੇਰੇ ਲਈ ਇਸ ਮਾਰਗ ਉੱਤੇ ਚੱਲਣ ਦਾ ਵਕਤ ਆ ਗਿਆ ਹੈ, ਪਰ ਮਨ ਮੇਰੇ ਰਾਹ ਵਿਚ ਰੁਕਾਵਟਾਂ ਖਡ਼ੀਆਂ ਕਰਦਾ ਹੈ। ਮੈਂ ਮਨ ਦਾ ਮੁਕਾਬਲਾ ਕਿਸ ਤਰ੍ਹਾਂ ਕਰਾਂ?
ਪ੍ਰਸ਼ਨ 66 – ਜੇ ਸਿਮਰਨ ਕਰਦੇ ਸਮੇਂ ਸ਼ਬਦ ਸੁਣਾਈ ਦੇਣ ਲੱਗ ਪਵੇ ਤਾਂ ਇਹ ਜ਼ਰੂਰੀ ਹੈ ਕਿ ਸਿਮਰਣ ਦਾ ਆਸਣ ਛੱਡ ਕੇ ਭਜਨ (ਜਾਂ ਸੁਰਤਿ ਧੁਨਿ ਸੁਨਣ) ਵਾਲਾ ਆਸਣ ਅਪਣਾ ਲਿਆ ਜਾਵੇ?
ਪ੍ਰਸ਼ਨ 69 – ਜਦ ਕੁਝ ਵੀ ਰੱਬ ਦੀ ਰਜ਼ਾ ਦੇ ਬਿਨਾ ਨਹੀਂ ਹੋ ਸਕਦਾ, ਤਾਂ ਸਾਡੇ ਉੱਤੇ ਕਰਮਾਂ ਦਾ ਕਾਨੂੰਨ ਕਿਉਂ ਲਾਗੂ ਕੀਤਾ ਜਾਂਦਾ ਹੈ?
ਪ੍ਰਸ਼ਨ 70 – ਕੀ ਸੰਸਾਰ ਵਿਚ ਰਹਿੰਦੇ ਹੋਏ ਵੀ ਹਉਮੈ ਜਾਂ ਖੁਦੀ ਨੂੰ ਪੂਰੀ ਤਰ੍ਹਾਂ ਮਾਰ ਸਕਦੇ ਹਾਂ? ਜੇਕਰ ਮਾਰ ਸਕਦੇ ਹਾਂ ਤਾਂ ਕਿਸ ਤਰ੍ਹਾਂ? ਕੀ ਕਦੇ ਕਿਸੇ ਨੇ ਹਉਮੈ ਮਾਰੀ ਵੀ ਹੈ?
ਪ੍ਰਸ਼ਨ 71 – ਕੀ ਪਤਾ ਲੱਗ ਸਕਦਾ ਹੈ ਕਿ ਸਾਨੂੰ ਇਹ ਜਨਮ ਕਿਹਡ਼ੀ ਖ਼ਾਸ ਤ੍ਰਿਸ਼ਨਾ ਕਾਰਨ ਮਿਲਿਆ ਹੈ?
ਪ੍ਰਸ਼ਨ 72 – ਪਰਮਾਤਮਾ ਨੇ ਸਾਨੂੰ ਰਚਨਾ ਦੇ ਸ਼ੁਰੂ ਵਿਚ ਖ਼ੁਦ-ਮੁਖਤਾਰੀ ਜਾਂ ਆਜ਼ਾਦੀ ਕਿਉਂ ਦਿੱਤੀ, ਜਦ ਕਿ ਉਹਨੂੰ ਪਤਾ ਸੀ ਕਿ ਇਸ ਕਮਜ਼ੋਰੀਆਂ, ਖਾਹਸ਼ਾਂ ਅਤੇ ਦੁੱਖਾਂ ਦੀ ਨਗਰੀ ਵਿਚ ਸਾਡੀ ਆਜ਼ਾਦੀ ਕਾਇਮ ਨਹੀਂ ਰਹਿ ਸਕਦੀ?
ਪ੍ਰਸ਼ਨ 73 – ਜੇ ਮੈਨੂੰ ਆਪਣੇ ਔਗੁਣਾਂ, ਕਮਜ਼ੋਰੀਆਂ, ਤਰੁਟੀਆਂ ਦਾ ਪਤਾ ਲਗ ਜਾਵੇ ਅਤੇ ਮੈਂ ਉਨ੍ਹਾਂ ਤੋਂ ਛੁਟਕਾਰਾ ਵੀ ਹਾਸਲ ਕਰਨਾ ਚਾਹਵਾਂ, ਤਾਂ ਵੀ ਇਹ ਮੇਰਾ ਪਿੱਛਾ ਕਿਉਂ ਨਹੀਂ ਛੱਡਦੀਆਂ?
ਪ੍ਰਸ਼ਨ 75 – ਤੁਸੀਂ ਕਹਿੰਦੇ ਹੋ ਸਾਨੂੰ ਸਧਾਰਨ ਜੀਵਨ ਬਤੀਤ ਕਰਦੇ ਹੋਏ ਸੰਤ-ਮਤ ਉੱਤੇ ਚੱਲਣਾ ਚਾਹੀਦਾ ਹੈ। ਤੁਹਾਡੇ ਖ਼ਿਆਲ ਵਿਚ ਸਧਾਰਨ ਜੀਵਨ ਵਿਚ ਕਿਹਡ਼ੀ ਕਿਹਡ਼ੀ ਗੱਲ ਸ਼ਾਮਲ ਹੈ?
ਪ੍ਰਸ਼ਨ 77 – ਮਨ ਨੂੰ ਕਾਮ ਤੋਂ ਹਟਾ ਕੇ ਨਾਮ ਨਾਲ ਕਿਸ ਤਰ੍ਹਾਂ ਜੋਡ਼ਿਆ ਜਾਂਦਾ ਹੈ?
ਪ੍ਰਸ਼ਨ 78 – ਨਸ਼ੀਲੀਆਂ ਗੋਲੀਆਂ, ਦਵਾਈਆਂ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਪ੍ਰਸ਼ਨ 80 – ਕਈ ਵਾਰ ਅਭਿਆਸ ਸਮੇਂ ਨੀਂਦ ਆ ਜਾਂਦੀ ਹੈ, ਕੀ ਉਹ ਸਮਾਂ ਵੀ ਗਿਣਤੀ ਵਿਚ ਲਗਦਾ ਹੈ?
ਪ੍ਰਸ਼ਨ 81 – ਅਭਿਆਸ ਵਿਚ ਸਿਰਫ ਆਪਣੇ ਜਤਨ ਨਾਲ ਕਿੱਥੋਂ ਤੱਕ ਸਫਲਤਾ ਪ੍ਰਾਪਤ ਕਰ ਸਕਦੇ ਹਾਂ?
ਪ੍ਰਸ਼ਨ 82 – ਇਕਾਗਰਤਾ ਤੋਂ ਕੀ ਭਾਵ ਹੈ? ਕੁਝ ਲੋਕ ਕਹਿੰਦੇ ਹਨ ਕਿ ਇਹ ਆਪਣੇ ਆਪ ਨੂੰ ਖੋਹ ਦੇਣ ਦੀ ਅਵਸਥਾ ਹੈ ਅਤੇ ਕੁਝ ਲੋਕ ਕਹਿੰਦੇ ਹਨ ਕਿ ਇਸ ਲਈ ਬਹੁਤ ਸਖ਼ਤ ਮਿਹਨਤ ਕਰਨਾ ਪੈਂਦੀ ਹੈ।
ਪ੍ਰਸ਼ਨ 84 – ਕਈ ਲੋਕ ਪਡ਼੍ਹਾਈ-ਲਿਖਾਈ ਜਾਂ ਸੰਸਾਰਕ ਕਾਰ-ਵਿਹਾਰ ਵਿਚ ਮਨ ਨੂੰ ਵਧੇਰੇ ਇਕਾਗਰ ਕਰ ਸਕਦੇ ਹਨ। ਕੀ ਅਜਿਹੇ ਲੋਕ ਰੂਹਾਨੀ ਤਰੱਕੀ ਵਿਚ ਵੀ ਅਜਿਹੇ ਲੋਕਾਂ ਤੋਂ ਅੱਗੇ ਨਿਕਲ ਜਾਣਗੇ, ਜਿਹਡ਼ੇ ਦੁਨਿਆਵੀ ਕੰਮਾਂ ਵਿਚ ਬਹੁਤੀ ਇਕਾਗਰਤਾ ਪ੍ਰਾਪਤ ਨਹੀਂ ਕਰ ਸਕਦੇ?
ਪ੍ਰਸ਼ਨ 87- ਕੀ ਤੁਸੀਂ ਇਸ ਗੱਲ ਬਾਰੇ ਆਪਣੇ ਵਿਚਾਰ ਦੱਸੋਗੇ ਕਿ ਸਾਨੂੰ ਸਿਰਫ਼ ਏਨਾ ਕੰਮ ਕਰਨ ਦੀ ਲੋਡ਼ ਹੈ ਕਿ ਚੁੱਪ-ਚਾਪ ਬੈਠ ਕੇ, ਸੁਆਸਾਂ ਦੀ ਲੈ ਨੂੰ ਇਕ ਸਾਰ ਕਰ ਕੇ ਮਨ ਨੂੰ ਖਡ਼ਾ ਕਰ ਲਈਏ ਤਾਂ ਜੋ ਤੀਸਰੇ ਤਿਲ ਵਿਚ ਪਹੁੰਚ ਕੇ ਸ਼ਾਂਤੀ ਪ੍ਰਾਪਤ ਕਰ ਲਈਏ?
ਪ੍ਰਸ਼ਨ 91 – ਜਦ ਸ਼ਬਦ ਖੱਬੇ ਅਤੇ ਸੱਜੇ ਦੋਹਾਂ ਕੰਨਾਂ ਚੋਂ ਕਾਫ਼ੀ ਉੱਚਾ ਸੁਣਾਈ ਦਿੰਦਾ ਹੋਵੇ ਤਾਂ ਸਿਰਫ਼ ਸੱਜੇ ਪਾਸਿਓਂ ਆ ਰਹੇ ਸ਼ਬਦ ਨੂੰ ਹੀ ਸੁਣਨਾ ਚਾਹੀਦਾ ਹੈ ਜਾਂ ਧਿਆਨ ਤੀਸਰੇ ਤਿਲ ਵਿਚ ਰੱਖ ਕੇ ਦੋਹਾਂ ਪਾਸਿਉਂ ਆ ਰਹੀ ਸ਼ਬਦ-ਧੁਨਿ ਨੂੰ ਸੁਣਨਾ ਚਾਹੀਦਾ ਹੈ?
ਪ੍ਰਸ਼ਨ 92 – ਪ੍ਰਸ਼ਾਦ ਕੀ ਹੁੰਦਾ ਹੈ?
ਪ੍ਰਸ਼ਨ 94 – ਜਿਸ ਸਤਿਸੰਗੀ ਨੇ ਆਪਣੇ ਜੀਵਨ-ਕਾਲ ਵਿਚ ਭਜਨ-ਸਿਮਰਨ ਨਾ ਕੀਤਾ ਹੋਵੇ, ਕੀ ਅਜਿਹੇ ਸਤਿਸੰਗੀ ਦੀ ਵੀ ਸਤਿਗੁਰੂ ਅੰਤ ਸਮੇਂ ਸੰਭਾਲ ਕਰਦੇ ਹਨ?
ਪ੍ਰਸ਼ਨ 98 – ਕੀ ਕੋਈ ਐਸੀ ਆਤਮਾ ਵੀ ਹੈ ਜੋ ਬਿਨਾਂ ਸਤਿਗੁਰੂ ਦੇ ਧੁਰ-ਧਾਮ ਪਹੁੰਚ ਗਈ ਹੋਵੇ?
ਪ੍ਰਸ਼ਨ 99 – ਕੀ ਸਤਿਗੁਰੂ ਨੂੰ ਸਤਿਸੰਗੀਆਂ ਲਈ ਦੁੱਖ ਨਹੀਂ ਝੱਲਣੇ ਪੈਂਦੇ?
ਵੀਰਪੰਜਾਬ ਗਰੁੱਪ ਵੱਲੋਂ
(www.ਵੀਰਪੰਜਾਬ.ਭਾਰਤ)
ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ
ਈ-ਸਿੱਖਿਆ ਪੋਰਟਲ