ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

2010

17 ਦਸੰਬਰ 2010

ਬਹੁਤ ਖੁਸ਼ੀ ਹੋਈ ਪੰਜਾਬੀ ਵੈਬਸਾਈਟ ਇੰਟਰਨੈਟ ਤੇ ਵੇਖ ਕੇ.. ਪੰਜਾਬੀ ਦੀ ਅਨਮੋਲ ਕਵਿਤਾ ਤੇ ਹੋਰ ਬਹੁਤ ਸਾਰੀ ਵਡਮੁੱਲੀ ਜਾਣਕਾਰੀ.. ਮੈਨੂੰ ਚੰਗਾ ਲੱਗਾਕਾਮਯਾਬ ਰਹੋ ਅਤੇ ਪੰਜਾਬੀ ਭਾਈਚਾਰੇ ਨੂੰ ਆਪ ਵਲੋਂ ਪੇਸ਼ ਕੀਤੇ ਤੋਹਫੇ ਲਈ ਧੰਨਵਾਦ

ਅਰਵਿੰਦਰ ਸਿੰਘ ਬੱਸੀ (arvinder21@yahoo.com)

11
ਨਵੰਬਰ 2010

ਬਹੁਤ ਵਧੀਆ ਵੈਬਸਾਈਟ ਕੁੱਲ ਪੰਜਾਬੀ ਵਿੱਚਕੁਝ ਲਿੰਕ ਸੂਚਨਾ ਤੋਂ ਵਾਂਝੇ ਨੇ

ਪਰਮ ਗਿੱਲ (gillparam@rocketmail.com)

17
ਅਕਤੂਬਰ 2010

ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਸੁਨੇਹਾਂ ਦੇਣਾ ਚਾਹਾਂਗਾ ਕਿ ਤੁਸੀਂ ਜਿੱਥੇ ਵੀ ਰਹੋ, ਹਮੇਸ਼ਾ ਕਾਮਯਾਬ ਰਹੋ ਪਰ ਆਪਣੀ ਸੱਭਿਅਤਾ ਨੂੰ ਨਾ ਭੁੱਲੋਮੈਂ ਭੀ ਪਰਦੇਸ ਚ ਰਹਿੰਦਾ ਹਾਂ ਮੈਂ ਦੇਖਦਾ ਹਾਂ ਕਿ ਕਿਵੇਂ ਲੋਕ ਇੱਥੇ ਆ ਕੇ ਆਪਣੀ ਹੋਂਦ ਆਪਣੀਆਂ ਜਡ਼੍ਹਾਂ ਨੂੰ ਭੁੱਲ ਜਾਂਦੇ ਹਨ, ਤੇ ਨਸ਼ਿਆਂ ਤੇ ਆਵਾਰਾ ਹੋ ਕੇ ਆਪਣੇ ਹੱਥੀਂ ਆਪਣੀਆਂ ਜਡ਼੍ਹਾਂ ਵੱਢਦੇ ਨੇਇਸਲਈ ਨਸ਼ਿਆਂ ਤੋਂ ਬਚੋ ਤੇ ਆਪਣੀ ਪੰਜਾਬੀ ਮਾਂ-ਬੋਲੀ ਤੇ ਆਪਣੀ ਪੰਜਾਬੀ ਸੱਭਿਅਤਾ ਦੀ ਕਦਰ ਕਰੋਕਿਉਂਕਿ ਅਸੀਂ ਆਪਣੀ ਮਾਂ ਦੀ ਕਦਰ ਨਹੀਂ ਕਰਾਂਗੇ ਤੇ ਦੂਜੇ ਦੀ ਮਾਂ ਨੂੰ ਕਿਵੇਂ ਸਤਿਕਾਰ ਦੇਆਂਗੇ ਤੇ ਇਹ ਆਪਣੀ ਮਾਂ ਹੀ ਹੁੰਦੀ ਹੈ ਜੋ ਹਰ ਗ਼ਲਤੀ ਮਾਫ਼ ਕਰਕੇ ਗਲ ਨਾਲ ਲਾਉਂਦੀ ਹੈ ਦੂਜੇ ਦੀ ਮਾਂ ਨੇ ਇਂਝ ਨਹੀਂ ਕਰਨਾ

ਲਾਡੀ (ਜੱਸੀ) ਮਲਹਾਰ (jspreet4u@gmail.com)

6
ਅਗਸਤ 2010

ਵੀਰਪੰਜਾਬ ਡਾਟ ਕਾਮ ਦੇ ਪ੍ਰਕਾਸ਼ਨ ਲਈ ਅਸੀਂ ਆਪ ਜੀ ਦੇ ਧੰਨਵਾਦੀ ਹਾਂ

bedielectricals636@yahoo.com

4
ਅਗਸਤ 2010

ਸੋਹਣੀ ਅਤੇ ਸੂਚਨਾ ਭਰਪੂਰ ਵੈਬਸਾਈਟ ਲਈ ਸ਼ੁਕਰੀਆ

ਬਲਦੀਪ ਕੁਮਾਰ (kumarbaldeep@gmail.com)

16
ਜੂਨ 2010

ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਵੀਰਪੰਜਾਬ ਸ਼ੁਰੂ ਤੋਂ ਹੀ ਪੰਜਾਬੀਆਂ ਨੂੰ ਬਹੁਮੁੱਲੀ ਸੂਚਨਾ ਪ੍ਰਦਾਨ ਕਰ ਕੇ ਨਿਰੰਤਰ ਸੇਵਾ ਕਰ ਰਿਹਾ ਹੈਨਤੀਜੇ ਵਜੋਂ ਪਾਠਕਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈਵੀਰਪੰਜਾਬ ਡਾਟ ਕਾਮ ਤੇ ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਨਾ ਪਾਠਕਾਂ ਲਈ ਬਹੁਤ ਹੀ ਲਾਹੇਵੰਦ ਹੋਵੇਗਾਪੰਜਾਬੀ ਵਿਆਕਰਣ ਲਈ ਇਤਨੀ ਸੂਚਨਾ ਇਕੱਤਰ ਕਰਨਾ ਤੇ ਪਾਠਕਾਂ ਤੱਕ ਪਹੁੰਚਾਉਣਾ ਹਰ ਕਿਸੇ ਦੇ ਵੱਸ ਦਾ ਨਹੀਂਅਜੇਹੇ ਕਾਰਜ ਲਈ ਖੁਲ੍ਹਾ ਸਮਾਂ, ਅਣਥੱਕ ਮਿਹਨਤ ਅਤੇ ਬਹੁਤ ਸਾਰੇ ਸਬਰ ਦੀ ਲੋਡ਼ ਹੁੰਦੀ ਹੈਤੁਸਾਂ ਪੰਜਾਬੀ ਵਿਆਕਰਣ ਦਾ ਭੰਡਾਰ ਪ੍ਰਕਾਸ਼ਿਤ ਕਰਕੇ ਮਾਂ-ਬੋਲੀ ਪੰਜਾਬੀ ਦੀ ਸੇਵਾ ਤਾਂ ਕੀਤੀ ਹੀ ਹੈ, ਨਾਲ ਹੀ ਪੰਜਾਬੀ ਸਿੱਖਣ ਵਾਲੇ ਪਾਠਕਾਂ ਲਈ ਵੀ ਰਾਹ ਦਿਸੇਰਾ ਵੀ ਬਣੋ ਹੋ

ਸ਼ੁਭ ਇੱਛਾਵਾਂ ਸਹਿਤ

ਸੁਖਦੇਵ ਸਿੰਘ ਦੌਲਤਪੁਰੀਆ

sukhdevsinghdpn@gmail.com

7
ਜੂਨ 2010

ਬਹੁਤ ਬਹੁਤ ਮੁਬਾਰਕਾਂ

ਪ੍ਰੋਫੈਸਰ ਉਂਕਾਰ ਕੌਲ (www.iils.org)

onkoul@yahoo.com

4
ਜੂਨ 2010

ਸ਼ਾਬਾਸ਼ ! ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਕੇ ਆਪ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ, ਸ਼ੁਭਕਾਮਨਾਵਾਂ

ਬਲਜੀਤ ਬੱਲੀ

tirshinazar@gmail.com

31
ਮਈ 2010

ਵੀਰ ਜੀ ਤੁਹਾਡੇ ਇਹ ਜਤਨਾਂ ਲਈ ਤੁਹਾਨੂੰ ਬਹੁਤ ਬਹੁਤ ਵਧੀਆਂ ਜੀਤੁਹਾਡਾ ਉਪਰਾਲਾ ਬਹੁਤ ਹੀ ਸੁਲਾਉਣਯੋਗ ਹੈ

ਕਿਰਪਾ ਕਰਕੇ ਇੰਝ ਦੇ ਨਵੇਂ ਜਤਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਾ

ਤੁਹਾਡੇ ਜਤਨਾਂ ਦੇ ਹਰ ਪਲ਼ ਨਾਲ

ਆਲਮ

apbrar@gmail.com

26
ਮਈ 2010

ਤੁਹਾਡੇ ਪੰਜਾਬੀ ਮਾਂ-ਬੋਲੀ ਲਈ ਕੀਤੇ ਜਾ ਰਹੇ ਉਪਰਾਲੇ ਸਲਾਹੁਣਯੋਗ ਹਨ

ਮਨਪ੍ਰੀਤ ਸਿੰਘ
mr.xmanpreet@gmail.com

25
ਮਈ 2010

ਸਤਿਕਾਰਯੋਗ ਸੰਪਾਦਕ ਸਾਹਿਬ ਜੀ,

ਤੁਹਾਡਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿ ਤੁਸੀਂ ਮਾਂ-ਬੋਲੀ ਪੰਜਾਬੀ ਦੀ ਅਣਥੱਕ ਸੇਵਾ ਨਿਭਾਅ ਰਹੇ ਹੋਤੁਹਾਡੇ ਦੁਆਰਾ ਪਾਏ ਪੂਰਨਿਆਂ ਨੂੰ ਸਾਡਾ ਸਮੁੱਚਾ ਪੰਜਾਬੀ ਭਾਈਚਾਰਾ ਯਾਦ ਰੱਖੇਗਾ ਅਤੇ ਪੰਜਾਬੀ ਇਹਨਾਂ ਪਗਡੰਡੀਆਂ 'ਤੇ ਤੁਰਦੇ ਹੋਏ ਫਖਰ ਮਹਿਸੂਸ ਕਰਨਗੇ
ਧੰਨਵਾਦ
 
ਅਮਰਜੀਤ ਕੌਰ
attari_asr@yahoo.com

22
ਅਪ੍ਰੈਲ 2010

ਸਤਿ ਸ੍ਰੀ ਅਕਾਲ ਜੀ,

ਮੈਂ ਮੋਹਾਲੀ ਵਿਖੇ ਇੰਜੀਨੀਅਰਿੰਗ (ਦੂਜੇ ਸਾਲ) ਦਾ ਵਿਦਿਆਰਥੀ ਹਾਂਮੈਂ ਬਟਾਲਵੀ, ਨੂਰਪੁਰੀ, ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਸ਼ੌਕ ਰੱਖਦਾ ਹਾਂ ਇਸੇ ਕਰਕੇ ਮੈਨੂੰ ਆਪ ਜੀ ਦੀ ਵੈਬਸਾਈਟ ਬਹੁਤ ਪਸੰਦ ਆਈ ਹੈ

ਕੰਵਰ ਪ੍ਰਤਾਪ ਸਿੰਘ

kanwar_0088@yahoo.co.in

27
ਮਾਰਚ 2010

ਹੈਲੋ, ਮੈਂ ਦੌਲਤਪੁਰਾ ਨੀਵਾਂ ਜ਼ਿਲ੍ਹਾ ਮੋਗਾ ਨਿਵਾਸੀ ਹਾਂਮੈਂ ਆਪ ਜੀ ਦੀ ਬਹੁਤ ਹੀ ਵਧੀਆ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਵੇਖੀਆਪ ਜੀ ਦੇ ਹਰ ਵਿਸ਼ੇ ਤੇ ਪ੍ਰਕਾਸ਼ਿਤ ਲੇਖ ਬਹੁਤ ਸੋਹਣੇ ਹਨ, ਜਿੰਨ੍ਹਾਂ ਵਿੱਚ ਆਪ ਜੀ ਦੀ ਉਸਾਰੂ ਸੋਚ ਦੀ ਝਲਕ ਪੈਂਦੀ ਹੈਦੇਸ-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਜੋਡ਼ਨ ਦਾ ਆਪ ਜੀ ਦਾ ਉਪਰਾਲਾ ਸ਼ਲਾਘਾਯੋਗ ਹੈਪਰਮਾਤਮਾ ਆਪ ਨੂੰ ਬਲ ਬਖਸ਼ੇ

ਸ਼ੈਂਕੀ ਸਿੱਧੂ
amninder1947@yahoo.com

26
ਮਾਰਚ 2010

ਮੈਂ ਆਪ ਜੀ ਦੀ ਅਣਥਕ ਮਿਹਨਤ ਤੋਂ ਮੁਤਾਸਿਰ ਹੋਇਆ ਹਾਂ ਅਤੇ ਦੁਆ ਕਰਦਾ ਹਾਂ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ

sukhdevsinghdpn@gmail.com

4
ਮਾਰਚ 2010

ਆਪ ਜੀ ਦਾ ਉਪਰਾਲਾ ਪ੍ਰਸੰਸਾਯੋਗ ਹੈ, ਮੈਨੂੰ ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਸੂਚਨਾ ਬਹੁਤ ਗਿਆਨਵਰਧਕ ਲੱਗੀਆਪ ਸਾਰਿਆਂ ਨੂੰ ਮੇਰੇ ਵਲੋਂ ਬਹੁਤ-ਬਹੁਤ ਵਧਾਈ

ramanbhatia33@gmail.com

20
ਫਰਵਰੀ 2010

ਆਪ ਜੀ ਦਾ ਪੰਜਾਬੀ ਮਾਂ-ਬੋਲੀ ਲਈ ਕੀਤਾ ਉਪਰਾਲਾ ਸ਼ਲਾਘਾਯੋਗ ਹੈਆਪ ਇਸ ਕਾਰਜ ਵਿੱਚ ਚੰਗਾ ਮਿਆਰੀ ਸਾਹਿੱਤ ਪ੍ਰਕਾਸ਼ਿਤ ਕਰਦੇ ਰਹਿਣਾ, ਸਾਡੀਆਂ ਦੁਆਵਾਂ ਆਪ ਜੀ ਦੇ ਨਾਲ ਹਨ

ਸ. ਪਰਮਜੀਤ ਸਿੰਘ ਸਿੱਧੂ, ਸਾਂਗਰਪੁਰ
9417838284

12
ਫਰਵਰੀ 2010

ਮੈਂ ਆਪ ਜੀ ਦੀ ਵੈਬ-ਸਾਈਟ ਵੇਖੀ, ਇੱਕ ਸੰਪੂਰਨ ਪੰਜਾਬੀ ਵਿੱਚ ਵੈਬਸਾਈਟ ਵੇਖ ਕੇ ਚੰਗਾ ਲੱਗਾਆਪ ਜੀ ਦਾ ਕਾਰਜ ਸ਼ਲਾਘਾਯੋਗ ਹੈ

ਨਵਨੀਤ ਬੋਹਾ,
98727 38604

31 January 2010

ਵੀਰ ਜੀ,
ਆਪ ਸਭ ਨੂੰ ਮੇਰਾ ਸਜਦਾ

ਭਾਵੇਂ ਗੁਰਦਾਸ ਮਾਨ ਜੀ ਆਪਣੇ ਗੀਤ ਵਿੱਚ ਅਫਸੋਸ ਕੀਤਾ ਸੀ ਕੇ ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗੀ ਚਿਹਰੇ ਦੀ ਨੁਹਾਰਪਰ ਹੁਣ ਅਫਸੋਸ ਕਰਨ ਦੀ ਲੋੜ ਨਹੀਂ , ਓਹ ਇਸ ਕਰਕੇ ਕੇ ਵੀਰਪੰਜਾਬ ਡਾਟ ਕਾਮ ਨੇ ਆਪਣੇ ਵੀਰਪੰਜਾਬੀਆਂ ਨਾਲ ਮਿਲਕੇ ਇਸਦੇ ਚਿਹਰੇ ਦੀ ਨੁਹਾਰ ਸਦਾ ਵਾਸਤੇ ਗੂੜ੍ਹੀ ਜੋ ਕਰ ਦਿੱਤੀ ਹੈ

ਲੱਗੇ ਰਹੋ ਵੀਰ ਜੀ ਕੰਬਲੀ ਜਿੰਨੀ ਭਿਜੇਗੀ ਓਨੀ ਹੀ ਭਾਰੀ ਹੋਵੇਗੀਸਾਡਾ ਬਾਬਾ ਨਾਨਕ ਹਮੇਸ਼ਾ ਸਾਡੇ ਅੰਗ ਸੰਗ ਹੈ ਜਿਸ ਭਾਸ਼ਾ ਦੀ ਲਿੱਪੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਾ ਮਹਾਨ ਗ੍ਰੰਥ ਕਲਮਬੱਧ ਹੈ, ਓਸ ਭਾਸ਼ਾ ਦੀ ਚੜ੍ਹਦੀਕਲਾ ਆਉਣ ਵਾਲੇ ਵਕਤ ਵਿੱਚ ਹੋਣੀ ਹੀ ਹੈਮੈ ਓਹਨਾ ਗੱਦਾਰ ਲੋਕਾਂ ਨੂੰ ਵੀ ਆਖਦਾਂ ਜੋ ਇਸ ਦਾ ਰਾਜਨੀਤਕ ਲਾਭ ਲੈਂਦੇ ਹਨ, ਇਸ ਦੇ ਵਿਕਾਸ ਵਿੱਚ ਹਿੱਸਾ ਤਾਂ ਕੀ ਪਾਉਣਾ ਹੈ ਉਲਟਾ ਇਸ ਵਿੱਚ ਰੁਕਾਵਟ ਬਣ ਰਹੇ ਨੇਓਹਨਾ ਨੂੰ ਬਾਬਾ ਨਾਨਕ ਕਦੇ ਮਾਫ਼ੀ ਨਾਂ ਦੇਵੇ ਤੇ ਅਗਲੇ ਜਨਮ ਵਿੱਚ ਐਸੇ ਗੱਦਾਰ ਲੋਕਾਂ ਨੂੰ ਇਸ ਪੀਰਾ ਫਕੀਰਾਂ ਗੁਰੂਆਂ ਦੀ ਸ਼ਰਬਤ ਨਾਲੋਂ ਮਿਠੀ ਭਾਸ਼ਾ ਤੋਂ ਹਮੇਸਾ ਵਿਰਵਾ ਕਰ ਦੇਵੇਮੈਂ ਆਪਣੇ ਬਾਬੇ ਨੂੰ ਅਰਦਾਸ ਕਰਦਾ ਹਾਂ ਕਿ ਇਹਨਾ ਮੂਰਖਾਂ ਨੂੰ ਅਕਲ ਪ੍ਰਦਾਨ ਕਰੇ

ਪੰਜਾਬੀ ਭਾਸਾ ਦੀ ਤਰੱਕੀ ਵਾਸਤੇ ਜੋ ਤੁਸੀਂ ਕਰ ਰਹੇ ਹੋ, ਓਸ ਦੀ ਸਿਫਤ ਕਿਸੇ ਵੀ ਭਾਸਾ ਰਾਹੀਂ ਕਰਨੀ ਮੈਨੂੰ ਮੁਸ਼ਕਿਲ ਜਾਪਦੀ ਹੈ ਆਪਾਂ ਸਾਰਿਆ ਮਿਲਕੇ ਆਪਣੀ ਮਾਂ ਬੋਲੀ ਨੂੰ ਇੱਕ ਦਿਨ ਵਿਸ਼ਵ ਦੀ ਚੋਟੀ ਦੀ ਭਾਸਾ ਬਣਾ ਦੇਵਾਂਗੇ ਤੇ ਵਾਹੇਗੁਰੂ ਸਾਡੇ ਨਾਲ ਹੈਥੋਡਾ ਆਪਣਾ

ਮਾਂ ਬੋਲੀ ਪੰਜਾਬੀ ਦੀ ਚੜ੍ਹਦੀਕਲਾ ਮੰਗਦਾ, ਇਸਦਾ ਪੁੱਤਰ ਆਕਾਸ਼ ਦੀਪ ਭੀਖੀ (ਪ੍ਰੀਤ)
preetakash7@gmail.com
ਫੋਨ 9463374097 / 01652275342

30 January 2010

ਆਪਣੀ ਮਾਂ-ਬੋਲੀ, ਪੰਜਾਬੀ ਵਿੱਚ ਵੈਬ-ਸਾਈਟ ਪ੍ਰਕਾਸ਼ਿਤ ਕਰ ਕੇ ਵਡਮੁੱਲੀ ਸੇਵਾ ਦਾ ਫਰਜ਼ ਨਿਭਾ ਰਹੇ ਹੋਤਕਨਾਲੋਜੀ ਦੀ ਵਰਤੋਂ ਲੋਕਾਂ ਦੇ ਭਲੇ ਵਾਸਤੇ ਕਰਨੀ ਚਾਹੀਦੀ ਹੈਤੁਸੀਂ ਲੋਕਾਂ ਉਨ੍ਹਾਂ ਲੋਕਾਂ ਤੱਕ ਪਹੁੰਚ ਜੋ ਸਿਰਫ ਪੰਜਾਬੀ ਜਾਣਦੇ ਹਨ ਡਿਜਿਟਲ ਪਾਡ਼ੇ ਨੂੰ ਘੱਟ ਕਰਨ ਦਾ ਉਪਰਾਲਾ ਕਰ ਰਹੇ ਹੋਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਾਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਮਿਹਨਤ ਅੱਜ-ਭਲਕ ਸਭ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਜਾਵੋਗੇਆਪ ਜੀ ਨੂੰ ਇਸ ਕਾਰਜ ਲਈ ਜਿਸ ਨੇ ਪ੍ਰੇਰਨਾ ਦਿੱਤੀ ਹੈ ਉਹ ਬਹੁਤ ਨੇਕ-ਆਤਮਾ ਹਨ

ਸ਼ੁਭ ਇੱਛਾਵਾਂ ਸਹਿਤ

ਬੀ. ਕੌਰ

bee.kaur@gmail.com

11
ਜਨਵਰੀ 2010

ਸ੍ਰੀ ਮਾਨ ਜੀ,

ਅੱਜ ਅਸੀਂ ਪਹਿਲੀ ਵਾਰ ਆਪ ਜੀ ਦੀ ਵੈਬ-ਸਾਈਟ ਵੇਖੀਸਾਰੇ ਪੰਜਾਬੀਆਂ ਲਈ ਇਹ ਲਾਹੇਵੰਦ ਉਪਰਾਲਾ ਹੈਅਸੀਂ ਨੌਵੀਂ ਜਮਾਤ ਦੇ ਸਰਕਾਰੀ ਹਾਈ ਸਕੂਲ, ਸਾਈਆਂਵਾਲਾ, ਫਿਰੋਜਪੁਰ ਦੇ ਵਿਦਿਆਰਥੀ ਹਾਂਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਸੂਚਨਾ ਸਾਡੇ ਲਈ ਬਹੁਤ ਉਪਯੋਗੀ ਹੈ

ਨੌਵੀਂ ਜਮਾਤ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ

ਸਰਕਾਰੀ ਹਾਈ ਸਕੂਲ ਸਾਈਆਂਵਾਲਾ ਫਿਰੋਜਪੁਰ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172358
Website Designed by Solitaire Infosys Inc.