2008
Dec 15, 2008
ਵੀਰ ਜੀ,
ਸਭ ਤੋਂ ਪਹਿਲਾਂ ਇਹ ਉੱਦਮ ਲਈ ਆਪ ਜੀ ਨੂੰ ਕੋਟਿਨ ਕੋਟਿ ਪ੍ਰਣਾਮ।
ਕੋਈ ਤਾਂ ਹੈ ਜੋ ਮਾਂ ਬੋਲੀ ਨੂੰ ਉੱਚਾ ਵੇਖਣ ਦੀ ਨੀਅਤ ਨਾਲ ਝੰਡਾ ਚੁੱਕੀ ਖਡ਼੍ਹਾ ਹੈ,
ਇਕ ਵਾਰ ਫਿਰ ਆਪ ਜੀ ਦੀ ਪਾਕ ਸੋਚ ਨੂੰ ਸਲਾਮ।
ਮਨਦੀਪ ਖੁਰਮੀ,
ਹਿੰਮਤਪੁਰਾ
Mandeep Khurmi
Nov 4, 2008
ਆਪ ਜੀ ਦੀ ਵੇਬ ਸਾਈਟ ਨੂੰ ਵੇਖਣ ਦੀ ਆਦਤ ਜਹੀ ਬਣ ਗਈ ਹੈ।
http://www.veerpunjab.com/ad/sex-defa.htm ਲਿੰਕ ਵੇਚਿਆ ਚੰਗਾ ਲਗਿਆ
ਆਪ ਦਾ
ਵਿਚਾਰ। ਅਸੀਂ ਤਾਂ ਪੇਡੂ
ਹਾਂ, ਵੇਖ ਦੇ ਰਹੀ ਦਾ ਹੈ ਬੱਸ ਅਡਿਆਂ ਤੇ ਅਸ਼ੀਲ ਸਾਹਿਤ
ਮੁੰਡੇ ਕਿਵੇ ਪੜ੍ਹਦੇ ਹਨ।
ਅਸਲ ਤਾਂ ਗੱਲ ਹੈ ਮਿਲਦਾ ਕੁਝ ਨਹੀਂ ਇਹੋ ਜਹੇ ਸਾਹਿਤ ਤੌ
ਖਰਾਬ ਹੀ ਹੋਈਦਾ ਹੈ।
ਆਪ ਜੀ ਕੁਝ ਨਵਾਂ ਕਰਨ ਜਾ ਰਹੇ ਹੋ ਚੰਗਾ ਹੀ ਹੋਵੇਗਾ ਵਿਸਵਾਸ ਹੈ।
ਆਪ ਦਾ ਸ਼ੁਭ ਚਿੰਤਕ
ਰਮੇਸ ਵਾਤਿਸ
rameshvatish@gmail.com
ਪਿੰਡ ਕੁਲਬੁਛਾਂ, ਸਮਾਣਾ, ਪਟਿਆਲਾ
November 1, 2008
ਪਿਆਰੀ ਵੀਰਪੰਜਾਬ ਟੀਮ,
ਮੈਂ ਆਪ ਵਲੋਂ ਸੈਕਸ-ਗਿਆਨ ਖੰਡ
(www.veerpunjab.com/ad/sex-defa.htm) ਤੇ ਪ੍ਰਕਾਸ਼ਿਤ ਕੀਤੀ ਗਈ ਸੂਚਨਾ ਪਡ਼੍ਹੀ। ਸੈਕਸ ਵਿਸ਼ੇ ਤੇ ਦਿੱਤੀ ਜਾਣਕਾਰੀ ਦੀ ਸ਼ਬਦਾਵਲੀ
ਠੀਕ ਲੱਗੀ। ਵਿਸ਼ਵ ਦੇ ਮਸ਼ਹੂਰ ਮਨੋਵਿਗਿਆਨੀਆਂ ਦੀ ਵੀ ਇਹ ਰਾਇ ਹੈ ਕਿ
ਇਸ ਧਰਤੀ ਤੇ ਅਜਿਹਾ ਕੋਈ ਸ਼ਖਸ ਨਹੀਂ ਹੈ ਜਿਸ
ਨੇ 16 ਸਾਲ ਹੋਣ ਤੱਕ ਕਾਮਕਤਾ ਦਾ ਅਹਿਸਾਸ ਨਾ ਕੀਤਾ
ਹੋਵੇ। ਘਟੀਆ ਪੱਧਰ ਦਾ ਸੈਕਸ ਸਬੰਧੀ ਸਾਹਿਤ ਘਾਤਕ ਸਿੱਧ ਹੋ ਸਕਦਾ ਹੈ ਜੇ ਇਹ
ਅਣਚਾਹੇ ਸਰੋਤਾਂ ਤੋਂ ਆਇਆ ਹੋਵੇ। ਸਾਨੂੰ ਸਲੀਕੇ ਦੀ ਭਾਸ਼ਾ
ਵਿਚ ਸੈਕਸ-ਗਿਆਨ ਸਬੰਧੀ ਸੂਚਨਾ ਉਪਲਬਧ ਕਰਾਉਣੀ ਚਾਹੀਦੀ ਹੈ। ਆਪ ਵਲੋਂ ਕੀਤੇ ਗਏ ਉਪਰਾਲੇ ਦੀ ਮੈਂ ਸ਼ਲਾਘਾ ਕਰਦਾ ਹਾਂ।
ਡਾ. ਰਿਪੂਦਮਨ ਸਿੰਘ(ripu134@gmail.com)
09815200134
Sept 26, 2008
ਸਤਿਕਾਰਯੋਗ ਨਿਰਦੇਸ਼ਕ ਸਾਹਿਬ
ਤੁਸੀਂ ਸਾਡੀ ਵੈਬਸਾਈਟ (http://pauipmcottondss.com/)ਦੇਖੀ ਅਤੇ ਇਸ ਨੂੰ
ਸਰਾਹਿਆ, ਅਸੀਂ ਇਸ ਲਈ ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਅਤੇ ਇਸ ਦੇ ਨਾਲ ਨਾਲ ਇਸ ਗੱਲ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਯੂਨੀਵਰਸਿਟੀ ਦੀਆਂ ਖੋਜਾਂ
ਬਾਰੇ ਆਮ ਜਨਤਾ ਅਤੇ ਕਿਰਸਾਨਾਂ ਨੂੰ ਪੰਜਾਬੀ
ਭਾਸ਼ਾ ਵਿਚ (http://www.veerpunjab.com/s-agri.htm)
ਦੱਸ ਰਹੇ ਹੋ।
ਖੇਤੀਬਾਡ਼ੀ ਨਾਲ ਸਬੰਧਤ ਜਾਣਕਾਰੀ ਲਈ ਸਾਡੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਹਾਡ਼ੀ ਅਤੇ
ਸਾਉਣੀ ਦੀਆਂ ਫਸਲਾਂ ਦੀ ਸਿਫਾਰਸ਼ ਵਾਲੀ ਕਿਤਾਬ ਜ਼ਰੂਰ ਵੇਖਿਆ ਕਰੋ।
ਧੰਨਵਾਦ ਸਹਿਤ
ਕਮਲਦੀਪ ਸਿੰਘ,
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ।
Sept 15, 2008
R/sir
ਸਤਿ ਸ੍ਰੀ ਅਕਾਲ ਜੀ, ਵੀਰਪੰਜਾਬ ਡਾਟ ਕਾਮ ਸਾਈਟ ਵੇਖ ਕੇ ਮਨ ਨੂੰ ਬਡ਼ੀ ਖੁਸ਼ੀ ਹੋਈ। ਤੁਸੀਂ ਮਾਂ-ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਜੋ ਉਪਰਾਲਾ
ਕੀਤਾ ਮੈਂ ਤੁਹਾਡਾ ਸ਼ੁਕਰੀਆ ਕਰਦਾ ਹਾਂ ਅਤੇ ਹੋਸਲਾ
ਅਫਜਾਈ ਵੀ ਕਰਦਾ ਹਾਂ।
ਇਸ ਉਪਰਾਲੇ ਲਈ ਤੁਸੀਂ ਵਧਾਈ ਦੇ ਪਾਤਰ ਹੋ।
Jagtinder Preet
Computer Faculty
Bathinda..
July 17, 2008
We appreciate your efforts to bring out to Sikh jagat the unique website in
punjabi (Gumukhi script). The matter is valuable for all though some more
things could be added to enhance the status of the site. I specially recommend
the addition of shabad kirtan by those raagis who recite in respective raags
set by our reverred Gurus.
Thanks
Sincerely
Sudarshan Singh
singhsudarshan@hotmail.com
March 27, 2008
ਪਿਆਰੀ ਵੀਰ ਪੰਜਾਬ ਦੇ ਸਹਿਯੋਗੀ
ਟੀਮ ਗੂਗਲ ਵਿਚ ਆਪ ਦੀ ਸਾਈਟ ਵੇਖੀ, ਸਾਈਟ ਖੋਲ੍ਹੀ, ਅਚੰਭਾ ਲੱਗਿਆ ਕਿ ਕੋਈ
ਤਾਂ ਜਾਗਿਆ, ਮਾਂ ਬੋਲੀ ਦੀ ਸੇਵਾ ਲਈ। ਬਹੁਤੀਆਂ ਪੰਜਾਬੀ ਸਾਈਟਸ
ਕੇਵਲ ਨਿੱਜੀ ਹੁੰਦੀਆਂ ਹਨ ਜਾਂ
ਫਿਰ ਪੈਸੇ ਬਟੋਰਨ ਵਾਲੀਆਂ, ਨਿਰਪੱਖ ਤੇ ਸੇਵਾ ਹਿੱਤ
ਲਈ ਕੋਈ ਕੋਈ।
ਤੁਹਾਡਾ ਉਪਰਾਲਾ ਸਲਾਘਾਯੋਗ ਹੈ। ਵਧਦੇ ਫੁਲ਼ੱਦੇ ਰਹੋ, ਸਮਾਜ ਤੁਹਾਡੇ
ਨਾਲ ਹੈ।
ਧੰਨਵਾਦ ਸਹਿਤ
ਸੁਖਦਰਸਨ ਕੋਰ,ਪਟਿਆਲਾ
sukh134@gmail.com
Mar 23, 2008
Respected Veer Punjab Team This is the most useful site in Punjabi and dedicated
to serve Punjabi Language.This is what one expects from Computer Professional
Lobby. It is the real use of computer, otherwise in
Dr Ripudaman Singh
(ripu134@gmail.com)
09815200134
Mar 10, 2008
ਪਿਆਰੇ ਸੰਪਾਦਕ ਜੀ, ਵੀਰਪੰਜਾਬ ਦੇ ਕੁੱਝ ਨਮੂਨੇ ਦੇਖੇ। ਮੁੱਖ ਤੌਰ ਤੇ ਆਪ ਜੀ ਦਾ ਯਤਨ ਸਲਾਘਾ ਯੋਗ ਹੈ। ਡਾਊਨ ਲੋਡ ਵਿੱਚ ਮਹਾਨ ਕੋਸ਼ ਦੇ ਕੰਪੋਜ਼ਰ ਦਾ ਨਾਂ
ਦੇ ਕੇ ਇੱਕ ਚੰਗੀ ਪਿਰਤ ਪਾਈ ਗਈ ਹੈ। ਪਰ ਗੁਰੂ ਗਰੰਥ ਸਾਹਿਬ ਦੇ
ਕੰਪੋਜ਼ਰ ਦਾ ਨਾਂ ਨਹੀਂ ਦਿੱਤਾ ਗਿਆ। ਇਹ ਵੀ ਇੱਕ ਮਹਾਨ ਕਾਰਜ ਹੈ। ਜੇ ਧਨ ਕਮਾਉਣ ਉੱਤੇ
ਤੁਹਾਡਾ ਮਨ ਬਣਿਆ ਹੈ ਫਿਰ ਮਸਲਾ ਹੀ ਹੋਰ ਹੈ। ਨਹੀਂ ਤਾਂ ਜੋਤਸ਼
ਜਾਂ ਜੋਤਸ਼ੀ ਤਾਂ ਭਰਮ ਭੁਲੇਖੇ ਪਾਉਣ ਲਈ ਹੁੰਦੇ ਹਨ। ਇਹ ਪੰਜਾਬੀ ਦੇ ਸੇਵਾ ਕਰਨੀ ਨਹੀਂ ਸਗੋਂ ਪੰਜਾਬੀਆਂ ਦੇ ਮੱਥੇ ਕਲੰਕ ਮੜ੍ਹਨ ਵਾਲ਼ੀ ਗੱਲ
ਹੈ। ਮੀਡੀਏ ਵਿੱਚ ਸੁਥਰੇ ਪੈਰ ਪਾਉਣ ਲਈਹਰ ਲੱਲੀ ਛੱਲੀ ਨੂੰ ਅਪਨਾਉਣ ਦੀ
ਕਦੀ ਵੀ ਲੋੜ ਨਹੀਂ ਹੁੰਦੀ। ਸੋ ਪੈਰ ਪੁੱਟਿਆ ਹੈ
ਤਾਂ ਸੁਘੜੇ ਰਾਹਾਂ ਦੇ ਪਾਂਧੀ ਬਣੋ।
ਖਿਮਾ ਸਾਹਿਤ
ਕਿਰਪਾਲ ਸਿੰਘ ਪੰਨੂੰ
kirpal_pannu@yahoo.com
66 Summerdale Cres, Brampton, Ontario, L6X 4V9
At Samrala, Punjab, India, Phone: 98152-61265
Mar 9, 2008
Welcome and congratulations. I hope, remaining independent, you will progress
and promote Punjabi Culture, Literature and Language.With best wishes,
Pritpal Singh Bindra,
bindra@rogers.com
March 5, 2008
Hello Sir,
i had visited
Rajvinder Gill, Moga
raj.gill.moga@gmail.com
Feb 13, 2008
Dear Friends,
I visited your site and read well researched article by Dr. Joga Singh. Great
stuff. Attached are an article and a poster about our upcoming Int. Mother
Language Day Program here in
Sadhu Binning
Department of Asian Studies,UBC
Vancouver, B.C.Canada
sadhu.binning@gmail.com
January 12, 2008
Happy New Year and Happy Lohri
Your effort to save mother tongue Punjabi from the jaw of the killer
language(english) is highly praiseworthy. To be honest it is not an easy task
you need a lot of hard as well as well planned work ahead.
Wish you all the best.
Kumar Sushil,
kmrsushil@yahoo.co.in