ਅਲੰਕਾਰ
ਵੀਰਪੰਜਾਬ ਡਾਟ ਕਾਮ ਦੇ ਇਸ ਪੰਨੇ ਤੋਂ ਪੰਜਾਬੀ ਸਾਹਿਤ ਨਾਲ ਸਬੰਧਤ ਵਿਦਵਾਨਾਂ ਅਤੇ ਵਿਦਿਆਰਥੀਆਂ ਦੇ ਪੀ.ਐਚ.ਡੀ. ਐਮ.ਲਿੱਟ ਅਤੇ ਐਮ. ਫਿਲ. ਦੇ ਥੀਸਿਸ ਬਾਰੇ ਸੂਚਨਾ ਪ੍ਰਕਾਸ਼ਤ ਕੀਤੀ ਜਾਂਦੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ
ਐਂਥਰੋਪੋਲੋਜੀਕਲ ਲਿੰਗੁਇਸਟਿਕਸ ਅਤੇ ਪੰਜਾਬੀ ਲੈਕਸੀਕੋਗ੍ਰਾਫੀ ਵਿਭਾਗ ਦੇ
ਐਮ.ਫਿਲ. ਥੀਸਿਸ (ਟੀਚਰ ਫੈਲੋ ਫੈਕਲਟੀ) [1977 – 1989]
ਐਮ. ਫਿਲ. (ਪੰਜਾਬੀ) [1978-81, 1981-82, 1982-83, 1983-84],
[1985-86, 1986-87, 1987-88, 1988-89, 1989-90]
ਐਮ. ਫਿਲ. (ਪੰਜਾਬੀ) [2001-02, 2002-03, 2003-04],
ਅਤੇ
ਰੀਜਨਲ ਸੈਂਟਰ ਬਠਿੰਡਾ ਦੇ ਥੀਸਿਸ ਦੀ ਸੂਚੀ
ਐਮ. ਫਿਲ. (ਪੰਜਾਬੀ) [2001-02, 2002-03, 2003-04],
ਐਮ.ਫਿਲ., ਪੀ.ਐਚ.ਡੀ. ਜਾਂ ਖੋਜ ਕਰ ਚੁੱਕੇ ਜਾਂ ਖੋਜ ਕਰ ਰਹੇ ਵਿਦਵਾਨਾਂ/ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਥੀਸਿਸ ਸਬੰਧੀ ਸੂਚਨਾ ਛੇਤੀ ਤੋਂ ਛੇਤੀ
ਈ-ਮੇਲ ਕਰਨ ਜਾਂ ਸੰਪਰਕ ਪਤੇ ਤੇ ਭੇਜਣ ਦੀ ਕ੍ਰਿਪਾਲਤਾ ਕਰਨ।
ਇਹ ਉਪਰਾਲਾ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਕਰਨ ਵਾਲੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਵੀਰਪੰਜਾਬ ਡਾਟ ਕਾਮ ਦੇ ਅਲੰਕਾਰ ਤੋਂ ਸਾਰੇ ਵਿਸ਼ਵ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਕੀਤੀ ਗਈ ਖੋਜ ਅਤੇ ਥੀਸਿਸ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ।
ਤੁਸੀਂ ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।
ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।
ਵੀਰਪੰਜਾਬ ਡਾਟ ਕਾਮ
info.punjab@gmail.com
+91 98766 86555