ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਉਪਲਬਧ
ਐਮ.ਫਿਲ. (ਪੰਜਾਬੀ) ਦੇ ਥੀਸਿਸ
ਫੋਨ - 0164-2241035 (ਭਾਰਤ)
ਸਾਲ 2001-2002
(ਵਿਦਿਆਰਥੀ ਦਾ ਨਾਮ / ਪਿਤਾ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ, ਨਿਗਰਾਨ ਦਾ ਨਾਮ)
1. ਦਵਿੰਦਰ ਸਿੰਘ/ਸ਼੍ਰੀ ਬਲਵੰਤ ਸਿੰਘ, ਟੀ.ਆਰ.ਵਿਨੋਦ ਦਾ ਸਾਹਿਤ ਚਿੰਤਨ, ਡਾ. ਸਤਨਾਮ ਸਿੰਘ ਜੱਸਲ
2. ਪਰਮਜੀਤ ਸਿੰਘ ਢਿੱਲੋਂ/ਸ਼੍ਰੀ ਜੱਗਾ ਸਿੰਘ, ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪਾਤਰਾਂ ਦਾ ਸਰੂਪ (ਮਡ਼੍ਹੀ ਦਾ ਦੀਵਾ, ਅਣਹੋਏ ਤੇ ਪਰਸਾ ਦੇ ਸੰਦਰਭ ਵਿੱਚ), ਡਾ. ਜੀਤ ਸਿੰਘ ਜੋਸ਼ੀ
3. ਸਿਮਰਜੀਤ ਕੌਰ/ਸ਼੍ਰੀ ਹਰਜੀਤ ਸਿੰਘ ਸਿੱਧੂ, ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਆਰਥਿਕ ਸੰਦਰਭ, ਡਾ. ਜੀਤ ਸਿੰਘ ਜੋਸ਼ੀ
4. ਸ਼ਰਨ ਕੌਰ/ਸ਼੍ਰੀ ਜਗਜੀਤ ਸਿੰਘ, ਜਗਰੂਪ ਸਿੰਘ ਦੇ ਨਾਵਲਾਂ ਵਿਚ ਪਰਿਵਾਰਿਕ ਰਿਸ਼ਤਿਆਂ ਦਾ ਸਰੂਪ, ਡਾ. ਜੀਤ ਸਿੰਘ ਜੋਸ਼ੀ
5. ਸਿਮਰਜੀਤ ਕੌਰ/ਸ਼੍ਰੀ ਅਜਾਇਬ ਸਿੰਘ, ਗੁਰਦਿਆਲ ਸਿੰਘ ਦਾ ਨਾਵਲ ਜਗਤ, ਡਾ. ਬਲਵਿੰਦਰ ਕੌਰ
6. ਭਾਰਤ ਭੂਸ਼ਨ/ਸ਼੍ਰੀ ਕ੍ਰਿਸ਼ਨ ਲਾਲ, ਦਵਿੰਦਰ ਕੁਮਾਰ ਦੀਆਂ ਨਾਟਕ੍ਰਿਤੀਆਂ ਦਾ ਵਿਚਾਰਧਾਰਾਈ ਅਧਿਐਨ, ਡਾ. ਸਤਨਾਮ ਸਿੰਘ ਜੱਸਲ
7. ਵਰਿੰਦਰ ਕੌਰ/ਸ਼੍ਰੀ ਚਰਨਜੀਤ ਸਿੰਘ, ਸੁਰਜੀਤ ਪਾਤਰ ਦੀ ਕਵਿਤਾ ਵਿਚ ਕਿਰਿਆ ਅਤੇ ਵਿਸ਼ੇਸ਼ਣ ਦੀ ਭੂਮਿਕਾ, ਡਾ. ਬੂਟਾ ਸਿੰਘ ਬਰਾਡ਼
8. ਹਰਵਿੰਦਰ ਕੌਰ/ਸ਼੍ਰੀ ਬਲਤੇਜ ਸਿੰਘ, ਸ਼ੇਖ ਫ਼ਰੀਦ ਦੇ ਸਲੋਕਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ, ਡਾ. ਬੂਟਾ ਸਿੰਘ ਬਰਾਡ਼
9. ਜੀਤ ਕੌਰ/ਸ਼੍ਰੀ ਨਾਹਰ ਸਿੰਘ, ਅਜਮੇਰ ਔਲਖ ਦੇ ਨਾਟਕ "ਬਗਾਨੇ ਬੋਹਡ਼ ਦੀ ਛਾਂ" ਦਾ ਵਿਆਕਰਨਕ ਵਿਸ਼ਲੇਸ਼ਣ, ਡਾ. ਬੂਟਾ ਸਿੰਘ ਬਰਾਡ਼
10. ਰਜਵੰਤ ਕੌਰ/ਸ਼੍ਰੀ ਸੁਖਮੰਦਰ ਸਿੰਘ, ਅਜਮੇਰ ਔਲਖ ਰਚਿਤ ਨਾਟਕ "ਕੇਹਰ ਸਿੰਘ ਦੀ ਮੌਤ" ਦਾ ਥੀਮਿਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ