ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਉਪਲਬਧ
ਐਮ.ਫਿਲ. (ਪੰਜਾਬੀ) ਦੇ ਥੀਸਿਸ
ਫੋਨ - 0164-2241035 (ਭਾਰਤ)
ਸਾਲ 2002-2003
(ਵਿਦਿਆਰਥੀ ਦਾ ਨਾਮ / ਪਿਤਾ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ, ਨਿਗਰਾਨ ਦਾ ਨਾਮ)
1. ਸੁਖਇੰਦਰ ਕੌਰ/ਸ਼੍ਰੀ ਬਲਵੀਰ ਸਿੰਘ, ਰਾਮ ਸਰੂਪ ਅਣਖੀ ਦੇ ਨਾਵਲ "ਪ੍ਰਤਾਪੀ" ਵਿਚ ਨਾਰੀ ਦੀ ਤਰਾਸਦਿਕ ਸੰਵੇਦਨਾਂ , ਡਾ. ਬਲਵਿੰਦਰ ਕੌਰ
2. ਕਿਰਨਪਾਲ ਕੌਰ/ਸ਼੍ਰੀ ਬਲਦੇਵ ਸਿੰਘ, ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀਆਂ ਬਿਰਤਾਂਤ ਜੁਗਤਾਂ, ਡਾ. ਜੀਤ ਸਿੰਘ ਜੋਸ਼ੀ
3. ਕੁਲਵਿੰਦਰ ਕੌਰ/ਸ਼੍ਰੀ ਹਰਦੇਵ ਸਿੰਘ, ਪ੍ਰੇਮ ਗੋਰਖੀ ਦੀਆਂ ਕਹਾਣੀਆਂ ਵਿਚ ਰੋਹ ਅਤੇ ਵਿਦਰੋਹ ਦਾ ਸਰੂਪ, ਡਾ. ਜੀਤ ਸਿੰਘ ਜੋਸ਼ੀ
4. ਨੀਤੂ ਰਾਣੀ/ਸ਼੍ਰੀ ਜਗਦੀਸ਼ ਕੁਮਾਰ, ਸੁਖਵਿੰਦਰ ਅਮ੍ਰਿਤ ਦੀ ਕਵਿਤਾ ਵਿਚ ਨਾਰੀਵਾਦ ਚੇਤਨਾ, ਡਾ. ਬੂਟਾ ਸਿੰਘ ਬਰਾਡ਼
5. ਜਸਮੀਤ ਸਿੰਘ/ਸ਼੍ਰੀ ਤਾਰਾ ਸਿੰਘ, ਪੰਜਾਬੀ ਦਾ ਦੂਜੀ ਭਾਸ਼ਾ ਵਜੋਂ ਅਧਿਐਨ, ਡਾ. ਬੂਟਾ ਸਿੰਘ ਬਰਾਡ਼
6. ਰਸ਼ਪਿੰਦਰ ਸਿੰਘ/ਸ਼੍ਰੀ ਦਵਿੰਦਰ ਸਿੰਘ, ਅਜਮੇਰ ਔਲਖ ਦੇ ਨਾਟਕਾਂ ਵਿਚਲੀ ਉਪਭਾਸ਼ਾ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ, ਡਾ. ਬੂਟਾ ਸਿੰਘ ਬਰਾਡ਼
7. ਰਮਨਦੀਪ ਕੌਰ/ਸ਼੍ਰੀ ਈਸ਼ਰ ਸਿੰਘ, ਗੁਰਦਿਆਲ ਸਿੰਘ ਦੇ ਨਾਵਲ "ਕੁਵੇਲਾ" ਵਿਤ ਨਾਰੀ ਮੁਕਤੀ ਦਾ ਸੰਕਲਪ, ਡਾ. ਬਲਵਿੰਦਰ ਕੌਰ
8. ਤਨਵੀਰ ਸਿੰਘ/ਸ਼੍ਰੀ ਗੁਰਚਰਨ ਸਿੰਘ , ਸੁਖਚੈਨ ਸਿੰਘ ਭੰਡਾਰੀ ਦੀ ਨਾਟਕ ਕਲਾ, ਡਾ. ਸਤਨਾਮ ਸਿੰਘ ਜੱਸਲ
9. ਗੁਲਜ਼ਾਰ ਸਿੰਘ/ਸ਼੍ਰੀ ਹਰਚੰਦ ਸਿੰਘ, ਪੰਜਾਬੀ ਨਾਟਕ ਸਬੰਧੀ ਹੋਈ ਖੋਜ (ਉਪਾਧੀ ਸਾਪੇਖ) ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
10. ਰੁਪਿੰਦਰ ਸਿੰਘ/ਸ਼੍ਰੀ ਬਲਜੀਤ ਸਿੰਘ, ਪੰਜਾਬੀ ਇਕਾਂਗੀ ਸਬੰਧੀ ਹੋਈ ਖੋਜ (ਉਪਾਧੀ ਸਾਪੇਖ) ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
11. ਰਮਨਦੀਪ ਕੌਰ/ਸ਼੍ਰੀ ਨਿਰਮਲ ਸਿੰਘ, ਗੁਰਦਿਆਲ ਸਿੰਘ ਦੇ ਨਾਵਲ "ਕੁਵੇਲਾ" ਵਿਚ ਨਾਰੀ ਮੁਕਤੀ ਦਾ ਸੰਕਲਪ, ਡਾ. ਬਲਵਿੰਦਰ ਕੌਰ