ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਉਪਲਬਧ
ਐਮ.ਫਿਲ. (ਪੰਜਾਬੀ) ਦੇ ਥੀਸਿਸ
ਫੋਨ - 0164-2241035 (ਭਾਰਤ)
ਸਾਲ 2003-2004
(ਵਿਦਿਆਰਥੀ ਦਾ ਨਾਮ / ਪਿਤਾ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ, ਨਿਗਰਾਨ ਦਾ ਨਾਮ)
1. ਨਵਤੇਜ ਸਿੰਘ/ਸ਼੍ਰੀ ਗੁਰਨਾਮ ਸਿੰਘ, ਗਵੰਤਰੀਆਂ ਦੇ ਗਾਉਣ ਦਾ ਸੱਭਿਆਚਾਰਕ ਅਧਿਐਨ, ਡਾ. ਜੀਤ ਸਿੰਘ ਜੋਸ਼ੀ
2. ਸੁਖਦਰਸ਼ਨ ਸਿੰਘ/ਸ਼੍ਰੀ ਗੁਰਪਾਲ ਸਿੰਘ, ਨਾਟ ਸ਼ੈਲੀਆਂ ਦੇ ਪ੍ਰਸੰਗ ਵਿਚ ਸਤੀਸ਼ ਕੁਮਾਰ ਵਰਮਾ ਦੇ ਨਾਟਕਾਂ ਦਾ ਅਧਿਐਨ, ਡਾ. ਸਤਨਾਮ ਸਿੰਘ ਜੱਸਲ
3. ਪਰਵਿੰਦਰ ਕੌਰ/ਸ਼੍ਰੀ ਨਛੱਤਰ ਸਿੰਘ, ਡੋਲੀ ਦੇ ਗੀਤਾਂ ਦਾ ਚਿੰਨ੍ਹ ਪ੍ਰਬੰਧ, ਡਾ. ਜੀਤ ਸਿੰਘ ਜੋਸ਼ੀ
4. ਸੁਮਨਦੀਪ/ਸ਼੍ਰੀ ਕ੍ਰਿਸ਼ਨ ਲਾਲ ਸ਼ਰਮਾ, ਦਵਿੰਦਰ ਸਿੰਘ ਦੇ ਨਾਟਕਾਂ ਵਿਚ ਰਾਜਸੀ, ਡਾ. ਸਤਨਾਮ ਸਿੰਘ ਜੱਸਲ
5. ਅਵਤਾਰ ਸਿੰਘ/ਸ਼੍ਰੀ ਗੁਰਬਚਨ ਸਿੰਘ, ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਸਾਹਿਤ ਚੇਤਨਾ ਦਾ ਅਧਿਐਨ, ਡਾ. ਬੂਟਾ ਸਿੰਘ ਬਰਾਡ਼
6. ਦੀਪਇੰਦਰ ਸਿੰਘ/ਸ਼੍ਰੀ ਬਾਬੂ ਸਿੰਘ, ਬਲਦੇਵ ਸਿੰਘ ਦੇ ਇਕਾਂਗੀ ਨਾਟਕਾਂ ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
7. ਕੁਲਵਿੰਦਰ ਸਿੰਘ/ਸ਼੍ਰੀ ਗੁਰਬਚਨ ਸਿੰਘ, ਲੋਕ ਬੋਲੀਆਂ ਵਿਚ ਤਣਾਉ-ਯੁਕਤ ਰਿਸ਼ਤੇ, ਡਾ. ਜੀਤ ਸਿੰਘ ਜੋਸ਼ੀ
8. ਵਰਿੰਦਰ ਕੌਰ/ਸ਼੍ਰੀ ਹਰਭਜਨ ਸਿੰਘ, ਹਰਚਰਨ ਸਿੰਘ ਦੇ ਸਿੱਖ ਇਤਿਹਾਸ ਨਾਲ ਸਬੰਧਤ ਨਾਟਕਾਂ ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
9. ਗੁਰਲਵਲੀਨ ਕੌਰ/ਸ਼੍ਰੀ ਸੁਰਿੰਦਰ ਸਿੰਘ, ਮਿੱਤਰ ਸੈਨਮੀਤ ਦੇ ਨਾਵਲ "ਕੌਰਵ" ਦਾ ਆਲੋਚਨਾਤਮਕ ਅਧਿਐਨ, ਡਾ. ਬਲਵਿੰਦਰ ਕੌਰ
10. ਅਮਨਪ੍ਰੀਤ ਕੌਰ/ਸ਼੍ਰੀ ਜਗਰੂਪ ਸਿੰਘ, ਬਲਦੇਵ ਸਿੰਘ ਦੇ ਨਾਵਲ "ਅੰਨਦਾਤਾ" ਦਾ ਸੱਭਿਆਚਾਰਕ ਅਧਿਐਨ, ਡਾ. ਰਾਜਿੰਦਰ ਸਿੰਘ
11. ਸਰਦੂਲ ਸਿੰਘ/ਸ਼੍ਰੀ ਸੁਰਜੀਤ ਸਿੰਘ, ਪੰਜਾਬੀ ਭਾਸ਼ਾ ਦੀ ਇਤਿਹਾਸਕਾਰੀ, ਡਾ. ਬੂਟਾ ਸਿੰਘ ਬਰਾਡ਼
12. ਰਜਨੀ/ਸ਼੍ਰੀ ਦਰਸ਼ਨ ਕੁਮਾਰ, ਬਸੰਤ ਕੁਮਾਰ ਰਤਨ ਦੇ ਨਾਵਲਾਂ ਦਾ ਵਿਸ਼ੇਗਤ ਅਧਿਐਨ (ਬਿਸ਼ਨੀ ਅਤੇ ਇੱਛਰਾਂ ਦੇ ਆਧਾਰ ਤੇ), ਡਾ. ਰਾਜਿੰਦਰ ਸਿੰਘ