ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਉਪਲਬਧ
ਐਮ.ਫਿਲ.
(ਪੰਜਾਬੀ) ਦੇ ਥੀਸਿਸ

ਫੋਨ - 0164-2241035 (ਭਾਰਤ)

ਸਾਲ 2004-2005

(ਵਿਦਿਆਰਥੀ ਦਾ ਨਾਮ / ਪਿਤਾ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ, ਨਿਗਰਾਨ ਦਾ ਨਾਮ)

 

1.      ਦਲਜੀਤ ਸਿੰਘ/ਸ਼੍ਰੀ ਗੁਰਚਰਨ ਸਿੰਘ, ਅਖਾਣਾਂ ਤੇ ਮੁਹਾਵਰਿਆਂ ਦਾ ਸੱਭਿਆਚਾਰਕ ਮਹੱਤਵ, ਡਾ. ਜੀਤ ਸਿੰਘ ਜੋਸ਼ੀ

2.      ਹਰਜਿੰਦਰ ਸਿੰਘ/ਸ਼੍ਰੀ ਤਾਰਾ ਸਿੰਘ, ਦੱਖਣੀ ਓਅੰਕਾਰ ਦਾ ਦਾਰਸ਼ਨਿਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ

3.      ਹਰਪਾਲ ਸਿੰਘ/ਸ਼੍ਰੀ ਅਮਰਜੀਤ ਕੌਰ, ਸਵਰਾਜਵੀਰ ਦੇ ਨਾਟਕਾਂ ਵਿਚ ਦਲਿਤ ਚੇਤਨਾਂ, ਡਾ. ਸਤਨਾਮ ਸਿੰਘ ਜੱਸਲ

4.      ਗੁਰਪ੍ਰੀਤ ਸਿੰਘ/ਸ਼੍ਰੀ ਗੁਰਦੇਵ ਸਿੰਘ, ਸੁਰਜੀਤ ਸਿੰਘ ਸੇਠੀ ਦੇ ਨਾਵਲ "ਇਕ ਖਾਲੀ ਪਿਆਲਾ" ਦਾ ਚਿੰਨ ਵਿਗਿਆਨਕ ਅਧਿਐਨ, ਡਾ. ਰਾਜਿੰਦਰ ਸਿੰਘ

5.      ਅਮਨਦੀਪ ਕੁਮਾਰ/ਸ਼੍ਰੀ ਵਿਨੋਦ ਕੁਮਾਰ, ਵਣਜਾਰਾ ਬੇਦੀ ਦੁਆਰਾ ਸੰਪਾਦਿਤ ਸੰਗ੍ਰਿਹ "ਬਾਤਾਂ ਮੁੱਢ ਕਦੀਮ ਦੀਆਂ" ਦਾ ਸੱਭਿਆਚਾਰਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ

6.      ਮਨਵਿੰਦਰ ਸਿੰਘ/ਸ਼੍ਰੀ ਮੱਖਣ ਸਿੰਘ, ਜਗਦੀਸ਼ ਫਰਿਆਦੀ ਦੇ ਉਪੇਰਿਆਂ ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ

7.      ਨੀਰਜ ਬਾਲਾ/ਸ਼੍ਰੀ ਗੁਰਬਚਨ ਲਾਲ, ਆਤਮਜੀਤ ਦੇ ਨਾਟਕ "ਕੈਮਲੂਪਸ ਦੀਆਂ ਮੱਛੀਆਂ" ਦਾ ਥੀਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ

8.      ਦੌਲਤ ਸਿੰਘ/ਸ਼੍ਰੀ ਗੇਜਾ ਸਿੰਘ, ਪੰਜਾਬੀ ਲੋਕ ਕਲਾਵਾਂ - ਸਰੂਪ ਅਤੇ ਪ੍ਰਕਾਜ਼, ਡਾ. ਜੀਤ ਸਿੰਘ ਜੋਸ਼ੀ

9.      ਲਖਵਿੰਦਰ ਸਿੰਘ/ਸ਼੍ਰੀ ਗੁਰਜੰਟ ਸਿੰਘ, ਪੰਜਾਬੀ ਸਾਹਿਤ ਦੀ ਸੰਸਥਾਗਤ ਇਤਿਹਾਸਕਾਰੀ, ਡਾ. ਬੂਟਾ ਸਿੰਘ ਬਰਾਡ਼

10.  ਰਾਜਵਿੰਦਰ ਕੌਰ/ਸ਼੍ਰੀ ਬਲਵਿੰਦਰ ਸਿੰਘ, ਗੁਰੂ ਨਾਨਕ ਰਚਿਤ ਬਾਰਾਮਾਹ ਰਾਗ ਤੁਖਾਰੀ ਤੇ ਗੁਰੂ ਅਰਜਨ ਰਚਿਤ ਬਾਰਾਮਾਹ ਰਾਗ ਮਾਝ ਦਾ ਤੁਲਨਾਤਮਕ ਅਧਿਐਨ, ਡਾ. ਬਲਵਿੰਦਰ ਕੌਰ

11.  ਹਰਜੀਤ ਕੌਰ/ਸ਼੍ਰੀ ਬਲਵੀਰ ਸਿੰਘ, ਸੁਖਮਨੀ ਦਾ ਧਰਮ ਸ਼ਾਸ਼ਤਰੀ ਅਧਿਐਨ, ਡਾ. ਬਲਵਿੰਦਰ ਕੌਰ

12.  ਹਰਪ੍ਰੀਤ ਕੌਰ/ਸ਼੍ਰੀ ਪ੍ਰੀਤਮ ਸਿੰਘ, ਇੰਦਰ ਸਿੰਘ ਖਾਮੋਸ਼ ਦਾ ਨਾਵਲ ਕਾਫ਼ਰ ਮਸੀਹਾ - ਇਕ ਅਧਿਐਨ, ਡਾ. ਬਲਵਿੰਦਰ ਕੌਰ

13.  ਅਮਨਦੀਪ ਕੌਰ/ਸ਼੍ਰੀ ਪਲਵਿੰਦਰ ਸਿੰਘ, ਆਦਿ ਗ੍ਰੰਥ ਵਿਚ ਦਰਜ ਅਲਾਹੁਣੀਆਂ ਦਾ ਲੋਕਧਾਰੀ ਅਧਿਐਨ, ਡਾ. ਬੂਟਾ ਸਿੰਘ ਬਰਾਡ਼

14.  ਦਵਿੰਦਰ ਸਿੰਘ/ਸ਼੍ਰੀ ਸੁਰਜਨ ਸਿੰਘ, ਪੰਜਾਬੀ ਰਸਮ ਰਿਵਾਜਾਂ ਦਾ ਸੱਭਿਆਚਾਰਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ

15.  ਚਰਨਜੀਤ ਕੌਰ/ਸ਼੍ਰੀ ਤੇਜਾ ਸਿੰਘ ਸ਼ੇਰਗਿੱਲ, ਅਜਮੇਰ ਔਲਖ ਦੇ ਨਾਟਕਾਂ ਵਿਚ ਇਸਤਰੀ ਦਾ ਸੰਕਲਪ, ਡਾ. ਸਤਨਾਮ ਸਿੰਘ ਜੱਸਲ

16.  ਰਾਜਿੰਦਰ ਕੌਰ/ਸ਼੍ਰੀ ਗੁਰਾਂਦਿੱਤਾ ਸਿੰਘ, ਹਰਜੀਤ ਅਟਵਾਲ ਦੇ ਨਾਵਲਾਂ ਵਿਚ ਪਰਵਾਸੀ ਸੱਭਿਆਚਾਰ, ਡਾ. ਰਾਜਿੰਦਰ ਸਿੰਘ

17.  ਕਰਮਜੀਤ ਕੌਰ/ਸ਼੍ਰੀ ਬਲਵੀਰ ਸਿੰਘ, ਅਜਮੇਰ ਔਲਖ ਦੇ ਨਾਟਕਾਂ ਦਾ ਲੋਕਧਾਰੀ ਅਧਿਐਨ,      ਡਾ. ਰਾਜਿੰਦਰ ਸਿੰਘ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2031204
Website Designed by Solitaire Infosys Inc.