ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਉਪਲਬਧ
ਐਮ.ਫਿਲ. (ਪੰਜਾਬੀ) ਦੇ ਥੀਸਿਸ
ਫੋਨ - 0164-2241035 (ਭਾਰਤ)
ਸਾਲ 2005-2006
(ਵਿਦਿਆਰਥੀ ਦਾ ਨਾਮ / ਪਿਤਾ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ, ਨਿਗਰਾਨ ਦਾ ਨਾਮ)
1. ਕੁਲਵੀਰ ਕੌਰ/ਸ਼੍ਰੀ ਜਗਤਾਰ ਸਿੰਘ, ਮਨਜੀਤ ਕੌਰ ਦੇ ਨਾਟਕਾਂ ਗਾ ਨਾਰੀਵਾਦ ਅਧਿਐਨ, ਡਾ. ਸਤਨਾਮ ਸਿੰਘ ਜੱਸਲ
2. ਵਰਜੀਤ ਕੌਰ/ਸ਼੍ਰੀ ਨਿਰਮਲ ਸਿੰਘ, "ਰੰਗਾਂ ਦੀ ਗਾਗਰ" ਸਵੈ-ਜੀਵਨੀ ਮੂਲਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
3. ਪਵਨਦੀਪ ਕੌਰ/ਸ਼੍ਰੀ ਸ਼ਮਸ਼ੇਰ ਸਿੰਘ, ਹਰਸਰਨ ਸਿੰਘ ਦੇ ਨਾਟਕਾਂ ਵਿਚ ਮੱਧ-ਵਰਗੀ ਚੇਤਨਾ, ਡਾ. ਸਤਨਾਮ ਸਿੰਘ ਜੱਸਲ
4. ਖੁਸ਼ਦੀਪ ਕੌਰ/ਸ਼੍ਰੀ ਤੇਜਾ ਸਿੰਘ, ਕਪੂਰ ਸਿੰਘ ਘੁੰਮਣ ਦੇ ਨਾਟਕਾਂ ਵਿਚ ਨਾਰੀ ਸਰੋਕਾਰ, ਡਾ. ਸਤਨਾਮ ਸਿੰਘ ਜੱਸਲ
5. ਗੁਰਪ੍ਰੀਤ ਸਿੰਘ/ਸ਼੍ਰੀ ਆਤਮਾ ਸਿੰਘ, ਪੰਜਾਬੀ ਅਤੇ ਅੰਗਰੇਜ਼ੀ ਨਾਂਵ ਵਾਕੰਸ਼ - ਭਾਸ਼ਾ ਵਿਗਿਆਨਕ ਅਧਿਐਨ, ਡਾ. ਬੂਟਾ ਸਿੰਘ ਬਰਾਡ਼
6. ਧਨਵੀਰ ਕੌਰ/ਸ਼੍ਰੀ ਸੁਖਮੰਦਰ ਸਿੰਘ, ਸ਼ਿਵ ਬਟਾਲਵੀ ਦੀ ਕਵਿਤਾ ਦੀਆਂ ਸੰਚਾਰ ਜੁਗਤਾਂ, ਡਾ. ਬੂਟਾ ਸਿੰਘ ਬਰਾਡ਼
7. ਅਮਨਿੰਦਰ ਕੌਰ/ਸ਼੍ਰੀ ਹਰਦੇਵ ਸਿੰਘ, ਓਮ ਪ੍ਰਕਾਸ਼ ਗਾਸੋ ਦੀ ਵਾਰਤਕ ਦਾ ਭਾਸ਼ਾ ਸ਼ੈਲੀਗਤ ਅਧਿਐਨ, ਡਾ. ਬੂਟਾ ਸਿੰਘ ਬਰਾਡ਼
8. ਅਨੀਤਾ ਰਾਣੀ/ਸ਼੍ਰੀ ਰੱਤੀ ਰਾਮ, ਸ਼ਰਧਾ ਰਾਮ ਫ਼ਿਲੌਰੀ ਦੀ "ਪੰਜਾਬੀ ਬਾਤਚੀਤ" ਦਾ ਸਭਿਆਚਾਰਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ
9. ਬਿਮਲ ਕੌਰ/ਸ਼੍ਰੀ ਗੁਰਦਿੱਤ ਸਿੰਘ, ਬੁਝਾਰਤ ਵਿਚ ਬਿੰਬ ਸਿਰਜਨ ਦਾ ਅਮਲ, ਡਾ. ਜੀਤ ਸਿੰਘ ਜੋਸ਼ੀ
10. ਬਲਜੀਤ ਕੌਰ/ਸ਼੍ਰੀ ਸੁਖਦੇਵ ਸਿੰਘ, ਸੁਹਾਗ ਤੇ ਘੋਡ਼ੀ ਕਾਵਿ ਰੂਪਾਂ ਦਾ ਚਿਹਨ ਪ੍ਰਬੰਧ, ਡਾ. ਜੀਤ ਸਿੰਘ ਜੋਸ਼ੀ
11. ਸੁਪਨਦੀਪ ਕੌਰ/ਸ਼੍ਰੀ ਹਰੀ ਸਿੰਘ, ਪੰਜਾਬੀ ਸੱਭਿਆਚਾਰ ਵਿਚ ਸਭਿੱਆਚਾਰੀਕਰਨ ਦਾ ਅਮਲ (ਇਤਿਹਾਸਕ ਪਰਿਪੇਖ), ਡਾ. ਜੀਤ ਸਿੰਘ ਜੋਸ਼ੀ
12. ਜਗਦੀਪ ਸਿੰਘ/ਸ਼੍ਰੀ ਹਾਕਮ ਸਿੰਘ, ਚਰਨ ਦਾਸ ਸਿੱਧੂ ਦੀ ਨਾਟਕ ਕਲਾ (ਭਗਤ ਸਿੰਘ ਸ਼ਹੀਦ ਨਾਟਕ "ਤਿੱਕਡ਼ੀ" ਦੇ ਆਧਾਰ ਤੇ), ਡਾ. ਰਾਜਿੰਦਰ ਸਿੰਘ
13. ਸਾਰਿਕਾ/ਸ਼੍ਰੀ ਤੇਲੂ ਰਾਮ, ਸਾਧੂ ਬਿਨਿੰਗ ਦੀਆਂ ਕਹਾਣੀਆਂ ਦੇ ਮੂਲ ਸਰੋਕਾਰ, ਡਾ. ਰਾਜਿੰਦਰ ਸਿੰਘ
14. ਸਵਰਨ ਸਿੰਘ/ਸ਼੍ਰੀ ਸੁਖਦੇਵ ਸਿੰਘ, ਮਿੱਤਰ ਸੇਨ ਮੀਤ ਦੀ ਨਾਵਲ ਕਲਾ ("ਸੁਧਾਰ ਘਰ" ਦੇ ਪ੍ਰਸੰਗ ਵਿਚ), ਡਾ. ਰਾਜਿੰਦਰ ਸਿੰਘ
15. ਸੰਦੀਪ ਸਿੰਘ/ਸ਼੍ਰੀ ਸੁਰਜੀਤ ਸਿੰਘ, ਸਿੱਧ ਗੋਸ਼ਟ ਅਤੇ ਗੁਰਮਤਿ ਵਿਚਾਰਧਾਰਾ, ਡਾ. ਬਲਵਿੰਦਰ ਕੌਰ
16. ਅਮਨਦੀਪ ਕੌਰ/ਸ਼੍ਰੀ ਮੇਜਰ ਸਿੰਘ, ਹਰਜੀਤ ਅਟਵਾਲ ਦੇ ਨਾਵਲਾਂ ਦਾ ਆਲੋਚਨਾਤਮਕ ਅਧਿਐਨ, ਡਾ. ਬਲਵਿੰਦਰ ਕੌਰ
17. ਰੁਪਿੰਦਰ ਕੌਰ/ਸ਼੍ਰੀ ਦਰਸ਼ਨ ਸਿੰਘ, ਨਾਦ ਬਿੰਦ - ਸਰਬ ਪੱਖੀ ਅਧਿਐਨ, ਡਾ. ਬਲਵਿੰਦਰ ਕੌਰ