ਬੱਚਿਆਂ ਦੇ ਟੀਕਾ ਕਰਨ
ਉਮਰ |
ਟੀਕਾ |
ਖੁਰਾਕ |
ਜਨਮ ਸਮੇਂ |
ਬੀ.ਸੀ.ਜੀ. |
ਪੋਲੀਉ 0 |
|
ਹੈਪਟਾਈਟਸ-ਬੀ-1 |
|
ਡੇਢ ਮਹੀਨਾ ਹੋਣ ਤੇ |
ਬੀ.ਸੀ.ਜੀ. ਅਤੇ ਡੀ.ਪੀ.ਟੀ.-1 |
ਪੋਲੀਉ -1 |
ਢਾਈ ਮਹੀਨੇ ਹੋਣ ਤੇ |
ਡੀ.ਪੀ.ਟੀ.-2 |
ਪੋਲੀਉ -2 |
ਸਾਢੇ ਤਿੰਨ ਮਹੀਨੇ ਹੋਣ ਤੇ |
ਡੀ.ਪੀ.ਟੀ.-3 |
ਪੋਲੀਉ – 3 |
ਸਾਢੇ ਚਾਰ ਮਹੀਨੇ ਹੋਣ ਤੇ |
ਪੋਲੀਉ – 4 |
|
9-12ਵੇਂ ਮਹੀਨੇ ਹੋਣ ਤੇ |
ਖਸਰਾ |
|
15 ਮਹੀਨੇ ਹੋਣ ਤੇ |
ਐਮ.ਐਮ.ਆਰ |
|
ਡੇਢ ਸਾਲ ਹੋਣ ਤੇ |
ਡੀ.ਪੀ.ਟੀ ਬੂਸਟਰ-1 |
ਪੋਲੀਉ ਬੂਸਟਰ-1 |
ਦੋ ਸਾਲ ਹੋਣ ਤੇ |
ਮੇਨੇਂਜਾਈਟਸ |
|
ਹਰ ਤਿੰਨ ਸਾਲ ਬਾਅਦ |
ਟਾਈਫਾਈਡ ਬੂਸਟਰ |
|
ਪੰਜ ਸਾਲ ਹੋਣ ਤੇ |
ਡੀ.ਪੀ.ਟੀ ਬੂਸਟਰ-2 |
ਪੋਲੀਉ ਬੂਸਟਰ-2 |
ਛੇ ਤੋਂ ਅੱਠ ਸਾਲ ਹੋਣ ਤੇ |
ਡੀ.ਟੀ. |
|
ਦਸ ਸਾਲ |
ਟੈਟਨਸ |