ਡਿਕਲੇਰੇਸ਼ਨ ਡਿਸਕਲੇਮਰ
ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵੈਬਸਾਈਟ ਵੀਰਪੰਜਾਬ ਡਾਟ ਕਾਮ ਤੇ ਰਚਨਾਵਾਂ ਲੋਕ ਹਿੱਤ ਸੰਚਾਰ ਲਈ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਇਹ ਸੁਵਿਧਾ ਖ਼ਾਸ ਤੌਰ ਤੇ ਗੁਰਮੁਖੀ (ਪੰਜਾਬੀ) ਦਾ ਸਤਿਕਾਰ ਕਰਨ ਵਾਲੇ ਦੇਸ਼-ਵਿਦੇਸ਼ ਵਿਚ ਵਸਦੇ ਪਾਠਕਾਂ ਲਈ ਪੇਸ਼ ਕੀਤੀ ਗਈ ਹੈ ਜਿਨ੍ਹਾਂ ਦੀ ਮਿਆਰੀ ਸਾਹਿਤ ਤੱਕ ਕਿਸੇ ਕਾਰਨਵਸ਼ ਪਹੁੰਚ ਨਹੀਂ ਹੈ। ਇਨ੍ਹਾਂ ਰਚਨਾਵਾਂ ਦਾ ਪ੍ਰਕਾਸ਼ਨ ਕਿਸੇ ਪ੍ਰਕਾਰ ਦੇ ਵਪਾਰਕ ਲਾਭ ਲਈ ਨਹੀਂ ਕੀਤਾ ਜਾ ਰਿਹਾ। ਫਿਰ ਭੀ ਅਗਰ ਕਿਸੇ ਵਿਅਕਤੀ, ਸੰਸਥਾ ਨੂੰ ਪ੍ਰਕਾਸ਼ਿਤ ਕੀਤੀ ਗਈ ਸਮੱਗਰੀ ਤੇ ਇਤਰਾਜ਼ ਹੈ ਤਾਂ ਉਹ ਈ-ਮੇਲ (info.punjab@gmail.com) ਪਤੇ ਰਾਹੀਂ ਆਪਣਾ ਮਤ ਪੇਸ਼ ਕਰ ਸਕਦੇ ਹਨ, ਆਪ ਜੀ ਦੇ ਵਾਜਬ ਇਤਰਾਜ਼ ਤੇ ਸਬੰਧਿਤ ਸਮੱਗਰੀ ਵੈਬਸਾਈਟ ਤੋਂ ਹਟਾ ਦਿੱਤੀ ਜਾਵੇਗੀ।
ਨਿਰਦੇਸ਼ਕ,
ਵੀਰਪੰਜਾਬ ਡਾਟ ਕਾਮ