ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਤੰਦਰੁਸਤ ਸਰੀਰ ਦਾ ਮਾਪ ਦੰਡਰਕਤ-ਜਾਂਚ ਚਾਰਟ 

ਰਕਤ-ਜਾਂਚ ਚਾਰਟ
ਐਸੀਡਿਟੀ
7.35-6.45
ਬਿਲਰੁਬਿਨ (ਪੀਲੀਆ)
0.4 ਤੋਂ 1.0 mg/dL
ਕੈਲਸ਼ੀਅਮ
8.5 ਤੋਂ 10.5 mg/dL (ਬੱਚਿਆਂ ਵਿੱਚ ਥੋੜੀ ਵੱਧ)
ਕਰਿਟਨੀ ਕਾਈਨੇਜ਼
ਮਰਦ – 38-174 ਯੂਨਿਟ/ਲਿਟਰ
ਕਰਿਟਨੀ ਕਾਈਨੇਜ਼
ਔਰਤ – 96-140 ਯੂਨਿਟ/ਲਿਟਰ
ਕਰਿਟਨੀ
0.6-1.2 mg/dL
ਗਲੂਕੋਜ਼ (ਨਿਰਨੇ ਕਾਲਜੇ)
 70-110 mg/dL
ਹਿਮਾਟੋਕਰਿਟ
ਮਰਦ – 45-62 %
ਹਿਮਾਟੋਕਰਿਟ
ਔਰਤ – 37-48 %
ਹਿਮੋਗਲੋਬਿਨ
ਮਰਦ – 13-18 gm/dL
ਹਿਮੋਗਲੋਬਿਨ
ਔਰਤ – 12-16 gm/dL
ਆਇਰਨ (ਲੋਹਾ)
60-160 ug/dL ( ਮਰਦਾਂ ਵਿਚ ਥੋੜੀ ਵੱਧ)
ਲੈਕਟੇਟ (ਲੈਕਟਿਕ ਐਸਿਡ)
ਵੀਨਸ-ਨਾੜੀ
4.5-19.8 2 mg/dL
ਆਰਟੀਰੀਅਲ ਨਾੜੀ
4.5 – 14.4 2 mg/dL
ਲੈਡ
40 ug/dL ਜਾਂ ਘੱਟ (ਬੱਚਿਆਂ ਵਿੱਚ ਕਾਫੀ ਘੱਟ)
ਲਿਪਿਡ ਪਰੋਫਾਈਲ
ਕੋਲੈਸਟਰਾਲ
225 mg/dL ਤੋਂ ਘੱਟ
(40-49 ਸਾਲ ਤੱਕ, ਉਮਰ ਵਧਣ ਨਾਲ ਵੱਧ)
ਟਰਾਈ-ਗਲੀਸਰਾਈਡ
 (10-29 ਸਾਲ)
53-104 mg/dL
 (30-39 ਸਾਲ)
55-115 mg/dL
 (40-49 ਸਾਲ)
66-139 mg/dL
 (50-59 ਸਾਲ)
75-163 mg/dL
 (60-69 ਸਾਲ)
78-158 mg/dL
 (70 ਸਾਲ ਤੋਂ ਵੱਧ)
83-141 mg/dL
ਪ੍ਰੋਟੀਨ
 6.0 – 8.4 gm/dL
ਅਲਬੁਮਿਨ
3.5 – 5.0 gm/dL
ਗਲੋਬੁਲਿਨ
2.3 – 3.5 gm/dL
ਲਾਲ ਰਕਤਾਣੂ
4.2 – 6.9 million/uL/cu mm
ਚਿੱਟੇ ਰਕਤਾਣੂ (ਲੀਕੋਸਾਈਟ ਸਮੇਤ)
4300-10.8x103/mm3
ਚਿੱਟੇ ਰਕਤਾਣੂ
4300-10800 cells/uL/cu mm
ਸੋਡੀਅਮ
135-145 mEq/L
ਟੀ.ਸੀ.ਐਚ. (ਥਾਈਰਾਈਡ)
0.5-6.0 u units/mL
ਰਕਤ-ਚਾਪ
80-130 mmHg

















Loading spinner