ਕੁਝ ਹੋਰ ਰਚਨਾਵਾਂ
ਆਕਾਸ਼ਦੀਪ
ਭੁੱਲਕੇ ਆਪਣੀ ਔਕਾਤ, ਚੱਲਦੀ ਨਦੀ ਨੂੰ ਅਵਾਜ਼ ਦੇ ਬੈਠੇ,
ਇਹ ਵੀ ਭੁੱਲ ਗਏ ਕਿ ਸਰਕਦੀ ਰੇਤ ਤੇ ਘਰ ਹੈ ਮੇਰਾ।
ਕਦੇ ਵੀ ਪੁੰਨਿਆਂ ਦੇ ਚੰਨ ਤੇ ਇਲਜਾਮ ਨਾਂ ਆਇਆ,
ਸਮੁੰਦਰ ਚੋਂ ਲਹਿਰ ਉੱਠੇ ਤੇ ਬੱਸ ਬਦਨਾਮ ਹੋ ਜਾਵੇ।
ਜੇ ਮੈਂ ਮੁਜ਼ਰਿਮ ਹਾਂ ਤਾਂ ਮੁਜਰਿਮ ਹੈ ਮੇਰੇ ਤੋਂ ਖੁਦਾ ਪਹਿਲਾਂ,
ਮੈਂ ਪਿੱਛੋਂ ਜੁਰਮ ਕੀਤਾ ਸੀ, ਮਗਰ ਉਸਦੀ ਰਜਾ ਸੀ ਪਹਿਲਾਂ।
ਆਪਣੀ ਹਾਲਤ ਕਾ ਖੁਦ ਅਹਿਸਾਸ ਨਹੀਂ ਥਾ ਮੁਝਕੋ,
ਮੈਨੈਂ ਔਰੌਂ ਸੇ ਸੁਨਾ ਹੈ ਕੇ ਪਰੇਸ਼ਾਨ ਰਹਿਤਾ ਹੂੰ ਮੈਂ।
ਇਹਨਾਂ ਸਾਰੇ ਖ਼ੂਬਸੂਰਤ ਸ਼ੇਅਰਾਂ ਦੀ ਰਚਨਾਂ ਕਰਨ ਵਾਲੇ ਸ਼ਾਇਰਾਂ ਨੂੰ ਮੇਰਾ ਸਜ਼ਦਾ।
ਅਕਾਸ਼ ਦੀਪ ਭੀਖੀ {ਪਰੀਤ}
ਹਰ ਢਲਤਾ ਹੂਆ ਸੂਰਜ ਮੁਝ ਸੇ ਯਹ ਕਹਿਤਾ ਹੈ,
ਆਜ ਉਸੇ ਬੇਵਫਾ ਹੁਏ, ਏਕ ਔਰ ਦਿਨ ਗੁਜਰ ਗਿਆ।
ਮੁੱਦਤ ਸੇ ਹਸਰਤੋਂ ਕੋ ਖੋਜਤੇ ਰਹੇ,
ਜਬ ਇਲਮ ਹੂਆ ਤੋ ਮੰਜਿਲ ਕੁਛ ਔਰ ਨਿਕਲੀ।
ਹਮਸੇ ਪੂਛਨਾ ਹੈ ਤੋ ਕੋਈ ਤਾਰੋਂ ਕੀ ਬਾਤ ਪੂਛੇ,
ਖਾਬੋਂ ਕੀ ਬਾਤ ਤੋ ਵੋਹ ਕਰਤੇ ਹੈਂ ਜਿਨਹੇ ਨੀਂਦ ਆਤੀ ਹੈ।
ਸੋਂਦਾ ਹੈ ਫੁੱਟਪਾਥ ਤੇ ਜੋ ਚਾਦਰ ਲੈਕੇ,
ਵੇਚ ਰਿਹਾ ਉਹ ਬੱਚਾ ਫੁੱਲਾਂ ਲੱਦੇ ਘਰ ਦੀਆਂ ਸੀਨਰੀਆਂ।
ਵੋਹ ਤਸਵੀਰ ਲਾਖੋਂ ਮੇ ਵਿਕ ਗਈ,
ਜਿਸ ਮੇ ਰੋਟੀ ਕੇ ਬਗੈਰ ਏਕ ਬੱਚਾ ਉਦਾਸ ਥਾ।
ਕੈਸੇ ਨਾਂ ਯਕੀਨ ਕਰਤੇ, ਉਸਕੀ ਹਰ ਬਾਤ ਕਾ,
ਉਸਕਾ ਸਿਰ ਪਰ ਹਾਥ ਰਖ ਕਰ ਕਸਮ ਖਾਨੇ ਕਾ ਅੰਦਾਜ਼ ਕਮਾਲ ਕਾ ਥਾ।
ਮੇਰੀ ਅਵਾਜ਼ ਤੇ ਗਲੀਆਂ ਵਿੱਚ ਬਚਪਨ ਚੀਕ ਉੱਠਦਾ ਹੈ,
ਪੈਗੰਬਰ ਹਾਂ, ਨਾਂ ਜਾਦੂਗਰ ਗੁਬਾਰੇ ਵੇਚਦਾ ਹਾਂ ਮੈਂ।
ਅਕਾਸ਼ ਦੀਪ ਭੀਖੀ{ ਪਰੀਤ} ਪੰਜਾਬੀਏ ਜੁਬਾਨੇ
ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ,
ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ।
ਤੇਰੀ ਜੈ ਪੰਜਾਬੀ ਮਾਤਾ ,
ਤੇਰੇ ਪੂਜੇ ਚਰਨ ਵਿਧਾਤਾ ,
ਲੋਰੀਆਂ ਦੇ ਕੇ ਗੋਦ ਖਿਡਾਵੇ,
ਘੋੜੀਆਂ ਗਾ ਗਾ ਵਿਆਹ ਰਚਾਵੇਂ
ਮਰਨ ਸਮੇ ਵੀ ਵੈਣ ਤੂੰ ਪਾਵੇਂ
ਐਸਾ ਪੱਕਾ ਨਾਤਾ,
ਤੇਰੀ ਜੈ ਪੰਜਾਬੀ ਮਾਤਾ।