ਮੇਰਾ ਰਾਂਝਣ ਮਾਹੀ ਮੱਕਾ ਬੁਲ੍ਹੇ ਸ਼ਾਹ Spread the loveਮੇਰਾ ਰਾਝਣ ਮਾਹੀ ਮੱਕਾ ਹਾਜ਼ੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਝਣ ਮਾਹੀ ਮੱਕਾ ਨੀ ਮੈਂ ਕਮਲੀ ਹਾਂ ਮੈਂ ਮੰਗ ਰਾਂਝੇ ਦੀ ਹੋਈਆਂ ਮੇਰਾ ਬਾਬਲ ਕਰਦਾ ਧੱਕਾ ਨੀ ਮੈਂ ਕਮਲੀ ਹਾਂ ਮੇਰਾ ਰਾਝਣ ਮਾਹੀ ਮੱਕਾ