ਰਿਸ਼ਤਾ ਅੰਮ੍ਰਿਤਾ ਪ੍ਰੀਤਮ Spread the loveਰਿਸ਼ਤਾ ਅੰਮ੍ਰਿਤਾ ਪ੍ਰੀਤਮ ਬਾਪ ਵੀਰ ਦੋਸਤ ਤੇ ਖਾਵੰਦ ਕਿਸੇ ਲਫ਼ਜ ਦਾ ਕੋਈ ਨਹੀਂ ਰਿਸ਼ਤਾ ਉਂਜ ਜਦੋਂ ਮੈਂ ਤੈਨੂੰ ਤੱਕਿਆ ਸਾਰੇ ਅੱਖਰ ਗੂੜ੍ਹੇ ਹੋ ਗਏ… (ਚੋਣਵੇਂ ਪੱਤਰੇ ਵਿੱਚੋਂ)