ਰਿਸ਼ਤਾ
ਅੰਮ੍ਰਿਤਾ ਪ੍ਰੀਤਮ
ਬਾਪ ਵੀਰ ਦੋਸਤ ਤੇ ਖਾਵੰਦ
ਕਿਸੇ ਲਫ਼ਜ ਦਾ ਕੋਈ ਨਹੀਂ ਰਿਸ਼ਤਾ
ਉਂਜ ਜਦੋਂ ਮੈਂ ਤੈਨੂੰ ਤੱਕਿਆ
ਸਾਰੇ ਅੱਖਰ ਗੂੜ੍ਹੇ ਹੋ ਗਏ…
(ਚੋਣਵੇਂ ਪੱਤਰੇ ਵਿੱਚੋਂ)
ਰਿਸ਼ਤਾ
ਅੰਮ੍ਰਿਤਾ ਪ੍ਰੀਤਮ
ਬਾਪ ਵੀਰ ਦੋਸਤ ਤੇ ਖਾਵੰਦ
ਕਿਸੇ ਲਫ਼ਜ ਦਾ ਕੋਈ ਨਹੀਂ ਰਿਸ਼ਤਾ
ਉਂਜ ਜਦੋਂ ਮੈਂ ਤੈਨੂੰ ਤੱਕਿਆ
ਸਾਰੇ ਅੱਖਰ ਗੂੜ੍ਹੇ ਹੋ ਗਏ…
(ਚੋਣਵੇਂ ਪੱਤਰੇ ਵਿੱਚੋਂ)
ਵਹਾਟਸਐਪ ਸੰਪਰਕ