ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ
ਹਿਜ਼ਰ ਵਸਲ ਹਮ ਦੋਨੋ ਛੋੜੇ ਅਬ ਕਿਸ ਕੇ ਹੋ ਰਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ
ਮਜਨੂੰ ਲਾਅਲ ਦੀਵਾਨੇ ਵਾਂਗੂ ਅਬ ਲੈਲਾ ਰਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ
ਬੁਲ੍ਹਾ ਸ਼ੌਹ ਘਰ ਮੇਰੇ ਆਏ ਅਬ ਤਾਅਨੇ ਕਿਉਂ ਸਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ