ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਟੋਭਾ ਟੇਕ ਸਿੰਘ

  ਟੋਭਾ ਟੇਕ ਸਿੰਘ ਸਆਦਤ ਹਸਨ ਮੰਟੋ ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖਿਆਲ ਆਇਆ ਕਿ ਇਖ਼ਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖ਼ਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ...

ਕਹਾਣੀਆਂ

  ਕਹਾਣੀਆਂ ਦੀ ਸੂਚੀ ਮੰਟੋ ਦੀਆਂ ਕਹਾਣੀਆਂ (ਟੋਭਾ ਟੇਕ ਸਿੰਘ, ਤਰੱਕੀ ਪਸੰਦ) ਮੰਟੋ ਦੀਆਂ ਕੁਝ ਹੋਰ ਕਹਾਣੀਆਂ (ਜੈਲੀ, ਦਾਵਤੇ-ਅਮਲ, ਪਠਾਨੀਸਤਾਨ, ਖ਼ਬਰਦਾਰ, ਹਮੇਸ਼ਾ ਦੀ ਛੁੱਟੀ, ਸਾਅਤੇ ਸ਼ੀਰੀਂ, ਹਲਾਲ ਤੇ ਝਟਕਾ, ਬੇਖ਼ਬਰੀ ਦਾ ਫਾਇਦਾ, ਹੈਵਾਨੀਅਤ, ਪੂਰਬ ਪ੍ਰਬੰਧ, ਘਾਟੇ ਦਾ ਸੌਦਾ, ਯੋਗ ਕਾਰਵਾਈ, ਕਰਾਮਾਤ, ਨਿਮਰਤਾ, ਸੇਵਾ....

ਜੁੱਤੀ

ਜੁੱਤੀ ਬਾਵਾ ਬਲਵੰਤ ਹਿੰਦੁਸਤਾਨ ਦੇ ਇਕ ਮਸ਼ਹੂਰ ਲਿਖਾਰੀ ਵਾਂਗ, ਜੋ ਕਿ ਆਪਣਾ ਹਰ ਲੇਖ ਯੂਰਪ ਦੇ ਕਿਸੇ ਹਿੱਸੇ ਤੋਂ ਸ਼ੁਰੂ ਕਰਦੇ ਹਨ, ਮੇਰਾ ਵੀ ਖਿਆਲ ਹੈ ਕਿ ਆਪਣੀ ਗੱਲ-ਬਾਤ ਯੂਰਪ ਤੋਂ ਹੀ ਸ਼ੁਰੂ ਕਰਾਂ। ਚਾਹੇ ਅਸਾਂ ਉਹਨਾਂ ਵਾਂਗ ਪੱਛਮ ਦੀ ਖਾਕ ਨਹੀਂ ਛਾਣੀ, ਪਰ ਗੱਲ ਏਥੋਂ ਹੀ ਸ਼ੁਰੂ ਹੋਵੇਗੀ। ਜਾਰਜ ਪੰਚਮ ਦੀ ਮੌਤ ਬਾਅਦ ਅਖ਼ਬਾਰਾਂ ਵਿਚ...

ਪਿਆਰ

  ਪਿਆਰ ਪ੍ਰੋਫੈਸਰ ਸਾਹਿਬ ਸਿੰਘ ਜਦੋਂ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ, ਉਸ ਦੇ ਅੰਦਰ ਪਿਆਰ ਦੇ ਸੋਮੇ ਪ੍ਰਭੂ ਦਾ ਵਾਸ ਹੋਣ ਕਰਕੇ “ਪਿਆਰ” ਇਤਨਾ ਫੁੱਟ ਪੈਂਦਾ ਹੈ ਕਿ ਉਸ ਨੂੰ ਹਰ ਥਾਂ ਭਲਾਈ ਤੇ ਨੇਕੀ ਦਿਸਦੀ ਹੈ। ਨੇਕ ਜੁਧਿਸ਼ਟਰ ਨੂੰ ਜਦੋਂ ਕ੍ਰਿਸ਼ਨ ਜੀ ਨੇ ਬੁਰਾ ਤੇ ਭਲਾ ਮਨੁੱਖ ਲੱਭਣ ਘੱਲਿਆ ਤਾਂ...

ਵਿਹਲੀਆਂ ਗੱਲਾਂ

  ਵਿਹਲੀਆਂ ਗੱਲਾਂ ਪ੍ਰਿੰਸੀਪਲ ਤੇਜਾ ਸਿੰਘ ਅੱਜਕੱਲ ਦੀ ਜ਼ਿੰਦਗੀ ਇਕ ਹੁਲੜ ਹੈ, ਵਾਵਰੋਲਾ ਹੈ, ਇਸ ਵਿਚ ਵਿਹਲ ਕਿੱਥੇ ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿੱਥੇ ? ਫਿਰ ਸਾਰੇ ਸਿਆਣੇ, ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿੱਥੇ ਅਸਾਂ ਆਪਣੇ ਹਰ ਕਰਮ...