by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਇੱਕ ਲਰਜ਼ਦਾ ਨੀਰ ਸੁਰਜੀਤ ਪਾਤਰ ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ , ਪੱਥਰ ਹੋ ਗਿਆ | ਮੌਤ ਦੇ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਯਾਦਾਂ ਦੀ ਖੁਸ਼ਬੋ – 1 ਸਾਧੂ ਸਿੰਘ ਹਮਦਰਦ ਹਵਾ ਬੇਵਫ਼ਾਈ ਦੀ ਵਗਦੀ ਰਹੀ। ਮੁਹੱਬਤ ਦੀ ਪਰ ਜੋਤ ਜਗਦੀ ਰਹੀ. ਨਦੀ ਇਸ਼ਕ ਦੇ ਗ਼ਮ ਦੀ ਵਗਦੀ ਰਹੀ। ਮਿਰੀ ਮੌਜ ਤੇ ਮੌਜ ਲਗਦੀ ਰਹੀ। ਮਿਰੇ ਨਾਲ ਕਿਉਂ ਵੈਰ ਕਰਦਾ ਰਿਹਾ ਜ਼ਮਾਨੇ ਨੂੰ ਕੀ ਮਾਰ ਵਗਦੀ ਰਹੀ। ਤੂੰ ਹੁੰਦਾ ਗਿਆ ਹੋਰ ਨੇੜੇ ਮਿਰੇ ਦਵੈਤੀ ਨੂੰ ਅਗ ਹੋਰ ਲਗਦੀ ਰਹੀ। ਅਸੀਂ ਉਹਦੇ ਗੁੱਸੇ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਾਵਣ ਵਿਧਾਤਾ ਸਿੰਘ ਤੀਰ ਸਾਵਣ ਵਿਚ ਮੌਜਾਂ ਬਣੀਆਂ ਹਨ। ਬਦਲਾਂ ਨੇ ਤਾਣੀਆਂ ਤਣੀਆਂ ਹਨ। ਫੌਜਾਂ ਲੱਥੀਆਂ ਘਣੀਆਂ ਹਨ। ਕਿਰ ‘ਕਿਣ ਮਿਣ’ ਲਾਈ ਕਣੀਆਂ ਗਨ। ਮੱਟ ਡੁਲ੍ਹਿਆ ਅੰਮ੍ਰਿਤ ਰਸ ਦਾ ਹੈ। ਛਮ! ਛਮ! ਛਮ! ਸਾਵਣ ਵਸਦਾ ਹੈ। ਔਹ! ਕਾਲੀ ਬੋਲੀ ਰਾਤ ਪਈ। ਇੰਦਰ ਦੀ ਢੁੱਕ ਬਰਾਤ ਪਈ। ਲਾੜੀ ਬਣਦੀ ਬਰਸਾਤ ਪਈ। ਬਿਜਲੀ ਆ ਕਰਦੀ ਝਾਤ ਪਈ। ਇਹ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਭਾਰਤ ਮਾਂ ਦਾ ਸਿਪਾਹੀ ਪੁੱਤਰ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਉਸ ਦੀਆਂ ਛਾਵਾਂ ਵਿਚ ਪਲਿਆਂ ਦੀ, ਹੋ ਗਈ ਆਪਣਾ ਇਤਨੀ ਛਾਂ। ਜਿਸ ਦੇ ਹੇਠਾਂ ਬਹਿ ਕੇ, ਸੌਂ ਕੇ, ਸੁਖ ਦਾ ਸਾਹ ਲੈ ਸਕਦੀ ਮਾਂ। ਜਿਸ ਨੂੰ ਉਸ ਨੇ ਛਾਤੀ ਉਤੇ। ਹੌਲੇ ਹੌਲੇ ਤੁਰਨ ਸਿਖਾਇਆ। ਮਾਂ ਦੀ ਰਾਖੀ ਦੇ ਲਈ ਉਹ ਅੱਜ, ਤੱਤਪਰ ਦਿੱਸੇ ਮਾਂ ਦਾ ਜਾਇਆ। ਮਿਠੀ ਮਮਤਾ, ਗੋਦ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਆਸ਼ਾ ਹੀਰਾ ਸਿੰਘ ਦਰਦ ਆਸ਼ਾ ਦੀ ਦੇਵੀਏ ਨੀ, ਤੇਰਾ ਹਾਂ ਮੈ ਪੁਜਾਰੀ। ਤੇਰੀ ਹੀ ਭਗਤਿ ਅੰਦਰ, ਆਯੂ ਗੁਜ਼ਾਰਾਂ ਸਾਰੀ। ਡਾਇਣ ਨਿਰਾਸਤਾ ਦੀ, ਆਵੇ ਨਾ ਮੇਰੇ ਨੇੜੇ। ਧਰਤੀ ਹੈ ਦੌੜ ਮੇਰੀ, ਆਕਾਸ਼ ਹੈ ਉਡਾਰੀ। ਬੁਤਾਂ ਤੇ ਮੂਰਤਾਂ ਦੀ ਛਡੀ ਮੈਂ ਪੂਜਾ ਕਰਨੀ। ਤੇਰੀ ਹੀ ਲੜ ਪਕੜ ਕੇ, ਤਰਨੀ ਹੈ ਮੈਂ ਵਿਤਰਨੀ। ਤੈਨੂੰ ਹੀ ਮਨ ਮੰਦਰ ਦੇ, ਮੈਂ ਤਖਤ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਾਉਣ (ਮਾਝੇ ਦੇ ਇੱਕ ਪਿੰਡ ਵਿੱਚ) ਲਾਲਾ ਧਨੀ ਰਾਮ ਚਾਤ੍ਰਿਕ ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪੜਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,...