ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਵਾਰਤਕ ਬਾਰੇ

ਵਾਰਤਕ ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਵਾਰਤਕ ਸਾਹਿਤ ਦਾ ਉਹ ਰੂਪ...

ਜੁੱਤੀ

ਜੁੱਤੀ ਬਾਵਾ ਬਲਵੰਤ ਹਿੰਦੁਸਤਾਨ ਦੇ ਇਕ ਮਸ਼ਹੂਰ ਲਿਖਾਰੀ ਵਾਂਗ, ਜੋ ਕਿ ਆਪਣਾ ਹਰ ਲੇਖ ਯੂਰਪ ਦੇ ਕਿਸੇ ਹਿੱਸੇ ਤੋਂ ਸ਼ੁਰੂ ਕਰਦੇ ਹਨ, ਮੇਰਾ ਵੀ ਖਿਆਲ ਹੈ ਕਿ ਆਪਣੀ ਗੱਲ-ਬਾਤ ਯੂਰਪ ਤੋਂ ਹੀ ਸ਼ੁਰੂ ਕਰਾਂ। ਚਾਹੇ ਅਸਾਂ ਉਹਨਾਂ ਵਾਂਗ ਪੱਛਮ ਦੀ ਖਾਕ ਨਹੀਂ ਛਾਣੀ, ਪਰ ਗੱਲ ਏਥੋਂ ਹੀ ਸ਼ੁਰੂ ਹੋਵੇਗੀ। ਜਾਰਜ ਪੰਚਮ ਦੀ ਮੌਤ ਬਾਅਦ ਅਖ਼ਬਾਰਾਂ ਵਿਚ...

ਪਿਆਰ

  ਪਿਆਰ ਪ੍ਰੋਫੈਸਰ ਸਾਹਿਬ ਸਿੰਘ ਜਦੋਂ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ, ਉਸ ਦੇ ਅੰਦਰ ਪਿਆਰ ਦੇ ਸੋਮੇ ਪ੍ਰਭੂ ਦਾ ਵਾਸ ਹੋਣ ਕਰਕੇ “ਪਿਆਰ” ਇਤਨਾ ਫੁੱਟ ਪੈਂਦਾ ਹੈ ਕਿ ਉਸ ਨੂੰ ਹਰ ਥਾਂ ਭਲਾਈ ਤੇ ਨੇਕੀ ਦਿਸਦੀ ਹੈ। ਨੇਕ ਜੁਧਿਸ਼ਟਰ ਨੂੰ ਜਦੋਂ ਕ੍ਰਿਸ਼ਨ ਜੀ ਨੇ ਬੁਰਾ ਤੇ ਭਲਾ ਮਨੁੱਖ ਲੱਭਣ ਘੱਲਿਆ ਤਾਂ...

ਵਿਹਲੀਆਂ ਗੱਲਾਂ

  ਵਿਹਲੀਆਂ ਗੱਲਾਂ ਪ੍ਰਿੰਸੀਪਲ ਤੇਜਾ ਸਿੰਘ ਅੱਜਕੱਲ ਦੀ ਜ਼ਿੰਦਗੀ ਇਕ ਹੁਲੜ ਹੈ, ਵਾਵਰੋਲਾ ਹੈ, ਇਸ ਵਿਚ ਵਿਹਲ ਕਿੱਥੇ ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿੱਥੇ ? ਫਿਰ ਸਾਰੇ ਸਿਆਣੇ, ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿੱਥੇ ਅਸਾਂ ਆਪਣੇ ਹਰ ਕਰਮ...

ਨਾਦਰ ਸ਼ਾਹ ਨੂੰ ਸੋਧਣਾ

ਨਾਦਰ ਸ਼ਾਹ ਨੂੰ ਸੋਧਣਾ ਗਿਆਨੀ ਗਿਆਨ ਸਿੰਘ ਫੇਰ ਜਦ ਨਾਦਰ ਸ਼ਾਹ ਨੇ ਪਾਨੀਪਤ ਕਰਨਾਲ ਦੇ ਵਿਚਕਾਰ ਜੰਗ ਵਿਚ ਮੁਗਲਾਂ ਨੂੰ ਫ਼ਤਿਹ ਕਰ 58 ਦਿਨ ਦਿੱਲੀ ਨੂੰ ਲੁੱਟ, ਕਤਲ ਕਰ ਕੇ ਮਥੁਰਾ ਤੀਕਰ ਦੇਸ਼ ਨੂੰ ਭਲੀ ਭਾਂਤੀ ਗਾਹਿਆ, ਤੇ ਪੰਜਾਹ ਹਜ਼ਾਰ ਮਰਦ, ਔਰਤ ਕੈਦ ਕਰ ਕੇ ਅਤੇ ਦੌਲਤ ਬੇਸ਼ੁਮਾਰ ਲੈ ਕੇ ਮੋੜਾ ਘੱਤਿਆ, ਤਦ ਅਨੇਕ ਗੱਡੇ, ਊਠ, ਹਾਥੀ,...

ਕਰ ਬਿਸਮਿੱਲਾ ਖੋਲ੍ਹੀਆਂ

ਕਰ ਬਿਸਮਿੱਲਾ ਖੋਲ੍ਹੀਆਂ ਮੈਂ ਚਾਲ੍ਹੀ ਗੰਢਾਂ ਅੰਮ੍ਰਿਤਾ ਪ੍ਰੀਤਮ ਕਈ ਦਿਨ ਮੇਰਾ ਇਕ ਸੁਪਨਾ ਇਕੋ ਨੁਕਤੇ ਵਲ ਇਸ਼ਾਰਾ ਕਰਦਾ ਰਿਹਾ। ਉਹਦਾ ਪਹਿਲੂ ਕਈ ਤਰ੍ਹਾਂ ਨਾਲ ਬਦਲ ਜਾਂਦਾ ਸੀ, ਪਰ ਮਰਕਜ਼ ਨਹੀਂ ਸੀ ਬਦਲਦਾ। ਏਥੋਂ ਤੱਕ ਕਿ ਕਈ ਵਾਰ ਇਕੋ ਰਾਤ ਵਿਚ ਮਹਿਸੂਸ ਹੁੰਦਾ ਕਿ ਇਹ ਸੁਪਨਾ ਮੈਨੂੰ ਅਨੇਕ ਰਾਤਾਂ ਤੋਂ ਆ ਰਿਹਾ ਹੈ… ਸੁਪਨੇ...