by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 9 ਸੰਬੰਧਕ ਸੰਬੰਧਕ – ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਮਗਰ ਆ ਕੇ ਵਾਕ ਦੀ ਕਿਰਿਆ ਜਾਂ ਹੋਰ ਕਿਸੇ ਸ਼ਬਦ ਨਾਲ ਉਹਦਾ ਸੰਬੰਧ ਪ੍ਰਗਟ ਕਰੇ, ਉਹਨੂੰ ਸੰਬੰਧਕ ਆਖਦੇ ਹਨ। ਜਿਵੇਂ – ਵਿੱਚ, ਦਾ, ਨੂੰ, ਨੇ, ਨਾਲ, ਨਾਲੋਂ, ਵਿੱਚੋਂ। ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਮਗਰ ਆ ਕੇ ਉਹਦਾ ਸਬੰਧ ਵਾਕ ਦੀ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ 8 ਕਿਰਿਆ-ਵਿਸ਼ੇਸ਼ਣ ਕਿਰਿਆ-ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਵਿਸ਼ੇਸ਼ਣ, ਕਿਰਿਆ, ਜਾਂ ਕਿਰਿਆ ਵਿਸ਼ੇਸ਼ਣ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਪ੍ਰਗਟ ਕਰੇ, ਜਾਂ ਕਿਸੇ ਕੰਮ ਦੇ ਹੋਣ ਦਾ ਸਮਾਂ, ਟਿਕਾਣਾ, ਕਾਰਣ, ਜਾਂ ਢੰਗ ਦੱਸੇ, ਉਹਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ। ਜਿਵੇਂ – ਹੁਣ, ਅਜੇ, ਅੱਜ, ਛੇਤੀ, ਇਧਰ, ਬਹੁਤ, ਬੜਾ। ਜਿਹੜੇ ਸ਼ਬਦ ਕਿਰਿਆ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 7 ਕਿਰਿਆ – 3 ਵਾਕ ਵਾਕ ਦਾ ਵਿਸ਼ਾ ਵਾਕ ਦੀ ਕਿਰਿਆ ਦਾ ਕਰਤਾ ਹੈ ਜਾਂ ਕਰਮ, ਅਰਥਾਤ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਕਰਨ ਵਾਲਾ ਉਹ ਆਪ ਹੀ ਹੈ ਜਾਂ ਉਹ ਕੰਮ ਉਸ ਉੱਪਰ ਹੁੰਦਾ ਹੈ, ਇਸ ਭੇਦ ਕਰਕੇ ਕਿਰਿਆ ਦੇ ਰੂਪ ਵਿੱਚ ਜੋ ਫ਼ਰਕ ਪੈਂਦਾ ਹੈ ਉਸ ਨੂੰ ਵਾਚ ਕਹਿੰਦੇ ਹਨ। ਵਾਚ ਦੋ ਪ੍ਰਕਾਰ ਦੇ ਹੁੰਦੇ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 6 ਕਿਰਿਆ – 2 ਕਾਲ ਕਾਲ ਦਾ ਅਰਥ ਹੈ ਸਮਾਂ। ਸਮੇਂ ਦੇ ਭੇਦ ਜਾਂ ਫਰਕ ਕਰਕੇ ਕਿਰਿਆ ਜੋ ਵੱਖ-ਵੱਖ ਰੂਪ ਧਾਰਦੀ ਹੈ, ਉਹਨਾਂ ਨੂੰ ਕਿਰਿਆ ਦੇ ਕਾਲ ਕਿਹਾ ਜਾਂਦਾ ਹੈ। ਮੁਖ ਕਾਲ ਤਿੰਨ ਹਨ। (1) ਭੂਤ ਕਾਲ, (2) ਵਰਤਮਾਨ ਕਾਲ, ਤੇ (3) ਭਵਿੱਖਤ ਕਾਲ (1) ਭੂਤ ਕਾਲ – ‘ਭੂਤ ਕਾਲ’ ਦਾ ਅਰਥ ਹੈ ‘ਬੀਤ ਚੁੱਕਿਆ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 5 ਕਿਰਿਆ – 1 ਕਿਰਿਆ 1 – ਜਿਹੜਾ ਸ਼ਬਦ ਕੋਈ ਕੰਮ ਤੇ ਉਸ ਕੰਮ ਦੇ ਹੋਣ ਦਾ ਸਮਾਂ ਦੱਸੇ, ਉਹਨੂੰ ਕਿਰਿਆ ਆਖਦੇ ਹਨ। ਜਿਵੇਂ – ਆਇਆ ਹੈ, ਪੜ੍ਹਦਾ ਸੀ, ਜਾਵੇਗੀ, ਖਾਂਦੇ ਹਨ। ਜਿਹੜਾ ਸ਼ਬਦ ਕਿਸੇ ਜੀਵ ਜਾਂ ਸ਼ੈ ਦਾ ਕੰਮ ਤੇ ਨਾਲ ਹੀ ਉਸ ਕੰਮ ਦੇ ਕੀਤੇ ਜਾਣ ਦਾ ਸਮਾਂ ਦੱਸੇ, ਉਸ ਨੂੰ ਕਿਰਿਆ ਆਖਦੇ ਹਨ। ਜਿਵੇਂ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ 4 ਪੜਨਾਉਂ ਪੜਨਾਉਂ – ਜਿਹੜਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਫਰਕ ਨਾ ਪਾਵੇ, ਉਹਨੂੰ ਪੜਨਾਉਂ ਆਖਦੇ ਹਨ, ਜਿਵੇਂ – ਮੈਂ, ਤੂੰ, ਉਹ, ਇਹ, ਤੁਸੀਂ। ਜਿਹੜਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਕੋਈ ਫ਼ਰਕ ਨਾ ਪਾਵੇ, ਉਹਨੂੰ...