by admin | Oct 20, 2023 | ਕਵਿਤਾਵਾਂ/ਗਜ਼ਲਾਂ/ਗੀਤ
ਕਵਿਤਾ ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇੱਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਜਿਵੇਂ ਯੁੱਧ-ਕਲਾ ਉੱਤੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ਜਰਨੈਲ ਘੁਮਾਣ ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ਅੱਵਲ ਅੱਲਾ ਨੂਰ ਉਪਾਇਆ , ਕੁਦਰਤ ਕੇ ਸਭ ਬੰਦੇ । ਏਕ ਨੂਰ ‘ਤੇ ਸਭ ਜੱਗ ਉਪਜਿਆ , ਕੌਣ ਭਲੇ , ਕੋ ਮੰਦੇ । ਓਸ ‘ਏਕ’ ਦਾ ਰਾਹ ਦਿਖਲਾਵਣ , ਜੰਮ ਪਏ ਗੁਰੂ ਹਜ਼ਾਰਾਂ । ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੈਂ ਇੱਕ ਪੰਜਾਬੀ ਗੀਤਕਾਰ ਹਾਂ । ਜਰਨੈਲ ਘੁਮਾਣ ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥ ਮੇਰੀ ਕਲਮ ਹਰਿਆਈ ਗਾਂ ਵਾਂਗਰਾਂ, ਚਰਦੀ ਰਹਿੰਦੀ ਹੈ । ਲੱਚਰਤਾ ਦੇ ਰੰਗ , ਗੀਤਾਂ ਵਿੱਚ, ਭਰਦੀ ਰਹਿੰਦੀ ਹੈ । ਮੈਂ ਮਾਰ ਚੁੱਕਾ ਜ਼ਮੀਰ ਆਪਣੀ, ਵਾਰ ਵਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਜਾਗ ਓਏ ਤੂੰ ਜਾਗ ਲੋਕਾ ਜਰਨੈਲ ਘੁਮਾਣ ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ । ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥ ਅੰਧ ਵਿਸ਼ਵਾਸ ਛੱਡ, ਵਹਿਮ ‘ਤੇ ਭਰਮ ਕੱਢ, ਕੰਮ ਲਈ ਹਿਲਾ ਲੈ ਹੱਡ , ਆਲਸਾਂ ਦੇ ਉੱਤੇ , ਫਾਇਰ ਹਿੰਮਤਾਂ ਦੇ ਦਾਗ ਓਏ । ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ । ਡੰਗ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਰੰਗਲਾ ਕਿਵੇਂ ਪੰਜਾਬ ਕਹਿ ਦਿਆਂ ਜਰਨੈਲ ਘੁਮਾਣ ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥ ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਬਾਬੇ ਮੋਟੀਆਂ ਗੋਗੜਾਂ ਵਾਲੇ ਜਰਨੈਲ ਘੁਮਾਣ ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ , ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ , ਜੋੜ ਚੇਲਿਆਂ ਦੀ ਜਮਾਤ , ਵਿਖਾਕੇ ਝੂਠੀ ਕਰਾਮਾਤ , ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ । ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ । ਕੋਈ ਕਹੇ ਬਾਬਾ ਤੋੜ...