by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਜੱਟੀਆਂ ਪੰਜਾਬ ਦੀਆਂ ਨੰਦ ਲਾਲ ਨੂਰਪੁਰੀ ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ ਮੱਕੀ ਦੀਆਂ ਰੋਟੀਆਂ ਤੇ ਸੋਨੇ ਦੀਆਂ ਵਾਲੀਆਂ ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਬੀਤ ਗਈ ਤੇ ਰੋਣਾ ਕੀ ਨੰਦ ਲਾਲ ਨੂਰਪੁਰੀ ਜਾਦੂਗਰ ਨੇ ਖੇਲ੍ਹ ਰਚਾਇਆ ਮਿੱਟੀ ਦਾ ਇਕ ਬੁੱਤ ਬਣਾਇਆ ਫੁੱਲਾਂ ਵਾਂਗ ਹਸਾ ਕੇ ਉਸ ਨੂੰ ਦੁਨੀਆਂ ਦੇ ਵਿਚ ਨਾਚ ਨਚਾਇਆ ਭੁੱਲ ਗਇਆ ਉਹ ਹਸਤੀ ਅਪਣੀ ਵੇਖ ਵੇਖ ਖਰਮਸਤੀ ਅਪਣੀ ਹਾਸੇ ਹਾਸੇ ਵਿਚ ਲੁਟਾ ਲਈ ਇਕ ਕਾਇਆ ਦੀ ਬਸਤੀ ਅਪਣੀ ਹੁਣ ਪਛਤਾਏ ਹੋਣਾ ਕੀ ਬੀਤ ਗਈ ਤੇ ਰੋਣਾ ਕੀ। ਦੁਨੀਆਂ ਹੈ ਦਰਿਆ ਇਕ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਜੀਵਨ ਦਾ ਆਖ਼ਰੀ ਪੜਾ ਨੰਦ ਲਾਲ ਨੂਰਪੁਰੀ ਲਾ ਲੈ ਅੱਜ ਸ਼ਗਨਾਂ ਦੀ ਮਹੰਦੀ ਇਹ ਸੀ ਗੱਲ ਅਖ਼ੀਰੀ ਰਹੰਦੀ। ਜੀਵਨ ਵਿਚ ਇਹ ਚਾਰ ਕੁ ਰਾਤਾਂ। ਵਿਰਸੇ ਦੇ ਵਿਚ ਆਈਆਂ। ਤੂੰ ਅੱਖੀਆਂ ਵਿਚ ਕਜਲੇ ਪਾ ਪਾ, ਅੱਖੀਆਂ ਵਿਚ ਲੰਘਾਈਆਂ। ਅਕਲ ਕਿਸੇ ਦੀ ਹੁਣ ਕੋਈ ਤੇਰੀਆਂ ਅਕਲਾਂ ਵਿਚ ਨਾ ਬਹੰਦੀ। ਲਾ ਲੈ ਅੱਜ ਸ਼ਗਨਾਂ ਦੀ ਮਹੰਦੀ ਇਹ ਸੀ ਗੱਲ ਅਖ਼ੀਰੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਵਰਗਾਂ ਦਾ ਲਾਰਾ ਨੰਦ ਲਾਲ ਨੂਰਪੁਰੀ ਨਾ ਦੇ ਇਹ ਸਵਰਗਾਂ ਦਾ ਲਾਰਾ ਸਾਨੂੰ ਸਾਡਾ ਕੁਫ਼ਰ ਪਿਆਰਾ। ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ ਮੈਂ ਕੀ ਮੱਥੇ ਟੇਕਾਂ। ਪੱਥਰ ਦਿਲ ਭਗਵਾਨ ਦਾ ਕੀਤਾ। ਇਹ ਜੋਤਾਂ ਦਿਆਂ ਸੇਕਾਂ। ਵੇਖਣ ਦਿਓ ਜਵਾਨੀ ਕੋਈ ਮੈਨੂੰ ਬਹ ਬਹ ਲਾਗੇ। ਮੇਰਾ ਰੱਬ ਲਕੋਈ ਬੈਠੇ ਇਹ ਘੁੰਗਟ ਦੇ ਧਾਗੇ। ਬਲਦੀ ਲਾਟ ਹੁਸਨ ਦੀ ਉਤੋਂ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਜੀਉਂਦੇ ਭਗਵਾਨ ਨੰਦ ਲਾਲ ਨੂਰਪੁਰੀ ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ ਓ ਦੁਨੀਆਂ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਕੁਝ ਪੰਗਤੀਆਂ ਵੱਖੋ ਵੱਖਰੀਆਂ ਕਵਿਤਾਵਾਂ ਚੌਂ ਪਾਸ਼ “ਇਹ ਗੀਤ ਮੈਂ ਉਨਾਂ ਗੁੰਗਿਆਂ ਨੂੰ ਦੇਣਾ ਹੈ ਜਿਨਾਂ ਨੂੰ ਗੀਤਾਂ ਦੀ ਕਦਰ ਹੈ ਪਰ ਜਿਨਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀ ਪੁਗਦਾ ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ, ਕੋਈ ਗੀਤ ਮੈਨੂੰ ਬਕਣ ਦੇਵੋ ਮੈਂ ਕੀ ਬਕਦਾ ਹਾਂ”. “ਸ਼ਬਦ ਜੋ ਰਾਜੇ ਦੀ ਘਾਟੀ ‘ਚ ਨੱਚਦੇ ਹਨ ਜੋ ਮਸ਼ੂਕ ਦੀ ਧੁੰਨੀ...