ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਮੈਂ ਜਨਤਾ ਅੰਮ੍ਰਿਤਾ ਪ੍ਰੀਤਮ

ਮੈਂ ਜਨਤਾ ਅੰਮ੍ਰਿਤਾ ਪ੍ਰੀਤਮ ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ ਹੱਥੀਂ ਸੁਹਾਗ ਦੇ ਕੰਙਣ, ਪੈਰੀਂ ਕਾਨੂੰਨ ਦੀ ਝਾਂਜਰ ਉਹਨਾਂ ਦੀ ਤਲੀ ਵਾਸਤੇ, ਮੈਂ ਰੋਜ਼ ਮਹਿੰਦੀ ਘੋਲਦੀ ਕਦੇ ਕੁਝ ਨਹੀਂ ਬੋਲਦੀ ਮੈਂ ਸਦਗੁਣੀ, ਜਾਣਦੀ ਹਾਂ – ਰੀਸ ਕਰਨੀ ਬੜੀ ਔਗੁਣ ਹੈ। ਸੇਜ ਉਹ ਨਹੀਂ, ਪਰ ਸੇਜ ਦਾ ਸਵਾਮੀ ਉਹੀ, ਹਨੇਰੇ ਦੀ ਸੇਜ ਭੋਗਦੀ, ਜਾਂ ਸੇਜ...

ਤਿੜਕੇ ਘੜੇ ਦਾ ਪਾਣੀ ਅੰਮ੍ਰਿਤਾ ਪ੍ਰੀਤਮ

ਤਿੜਕੇ ਘੜੇ ਦਾ ਪਾਣੀ ਅੰਮ੍ਰਿਤਾ ਪ੍ਰੀਤਮ ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ… ਇਸ ਪਾਣੀ ਦੇ ਕੰਨ ਤਰਿਹਾਏ ਤ੍ਰੇਹ ਦੇ ਹੋਠਾਂ ਵਾਂਗੂੰ ਓ ਮੇਰੇ ਠੰਢੇ ਘੱਟ ਦਿਆ ਮਿੱਤਰਾ ! ਕਹਿ ਦੇ ਜੋ ਕੁਝ ਕਹਿਣਾ… ਅੱਜ ਦਾ ਪਾਣੀ ਕੀਕਣ ਲਾਹਵੇ ਕੱਲ੍ਹ ਦੀ ਤ੍ਰੇਹ ਦਾ ਕਰਜ਼ਾ ਨਾ ਪਾਣੀ ਨੇ ਕੰਨੀਂ ਬੱਝਣਾ ਨਾ ਪੱਲੇ ਵਿਚ...

ਕੁਮਾਰੀ ਅੰਮ੍ਰਿਤਾ ਪ੍ਰੀਤਮ

… ਕੁਮਾਰੀ ਅੰਮ੍ਰਿਤਾ ਪ੍ਰੀਤਮ ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ ਮੈਂ ਇਕ ਨਹੀਂ ਸਾਂ – ਦੋ ਸਾਂ ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ ਸੋ ਤੇਰੇ ਭੋਗ ਦੀ ਖ਼ਾਤਿਰ ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ… ਮੈਂ ਕਤਲ ਕੀਤਾ ਸੀ ਇਹ ਕਤਲ, ਜੋ ਕਾਨੂੰਨਨ ਜਾਇਜ਼ ਹੁੰਦੇ ਹਨ ਸਿਰਫ ਉਹਨਾਂ ਦੀ ਜ਼ਿਲੱਤ ਨਾਜਾਇਜ਼ ਹੁੰਦੀ ਹੈ ਤੇ...

ਕਿਸਮਤ ਅੰਮ੍ਰਿਤਾ ਪ੍ਰੀਤਮ

ਕਿਸਮਤ ਅੰਮ੍ਰਿਤਾ ਪ੍ਰੀਤਮ ਅੰਬਰ ਦੀ ਅੱਜ ਮੁੱਠੀ ਲਿਸ਼ਕੇ ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ… ਨੀਂਦਰ ਨੇ ਇਕ ਰੁੱਖ ਬੀਜਿਆ ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤ੍ਹਰ ਸੁਪਨੇ ਘੜ ਆਈਆਂ… ਨਜ਼ਰ ਤੇਰੀ ਨੇ ਹੱਥ ਫੜਾਇਆ ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ… ਸਾਡਾ ਸਬਕ ਮੁਬਾਰਕ...