by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਦੇਵਤਾ ਅੰਮ੍ਰਿਤਾ ਪ੍ਰੀਤਮ ਤੂੰ ਪੱਥਰ ਦਾ ਦੇਵਤਾ ਠੰਢੇ ਕੱਕਰ ਭਾਵ ਤੇਰੇ ਨਾ ਅਜੇ ਤੀਕ ਗਰਮਾਣ ਜੁਗਾਂ ਜੁਗਾਂ ਦੀ ਨੀਂਦਰ ਸੁੱਤੇ ਅਜੇ ਤੀਕ ਵੀ ਜਜ਼ਬੇ ਤੇਰੇ ਜਾਗਣ ਵਿਚ ਨਾ ਆਣ। ਬਾਲ ਬਾਲ ਕੇ ਹੁਸਨ ਆਪਣੇ ਲੱਖ ਸੁੰਦਰੀਆਂ ਆਣ ਤੇਰੇ ਸਉਲੇ ਜੜ੍ਹ ਅੰਗਾਂ ਤੇ ਚੇਤਨ ਅੰਗ ਨਿਵਾਣ ਪੀਡੇ ਪੱਥਰ ਚਰਨਾਂ ਉੱਤੇ, ਲੂਏਂ ਲੂਏਂ ਪੋਟੇ ਛੋਹ ਕੇ ਮਾਸ ਦੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਚੱਪਾ ਚੰਨ ਅੰਮ੍ਰਿਤਾ ਪ੍ਰੀਤਮ ਚੱਪਾ ਚੰਨ – ਤੇ ਮੁੱਠ ਕੁ ਤਾਰੇ ਸਾਡਾ ਮੱਲ ਬੈਠੇ ਅਸਮਾਨ। ਸਾਡੀਆਂ ਭੁੱਖਾਂ ਇੰਨੀਆਂ ਵੱਡੀਆਂ ਪਰ ਓ ਦਾਤਾ। ਤੇਰੇ ਦਾਨ, ਮੁੱਠ ਕੁ ਤਾਰੇ ਤ੍ਰੌਂਕ ਕੇ ਤੇ ਚੱਪਾ ਕੁ ਚੰਨ ਸੁੱਟ ਕੇ ਸਬਰ ਸਾਡਾ ਅਜ਼ਮਾਣ। ਸੁੱਟ ਦੇਣ ਕੁਛ ਰਿਸ਼ਮਾਂ ਡੇਗ ਦੇਣ ਕੁਝ ਲੋਆਂ ਪਰ ਵਿਲਕਣ ਪਏ ਧਰਤੀ ਦੇ ਅੰਗ ਇਹ ਅੰਗ ਨਾ ਉਨ੍ਹਾਂ ਦੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਅੱਜ ਆਖਾਂ ਵਾਰਿਸ ਸ਼ਾਹ ਨੂੰ ਅਮ੍ਰਿਤਾ ਪ੍ਰੀਤਮ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ, ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ, ਅੱਜ ਬੇਲੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਬਾਰਾਂ ਮਾਹ ਬਾਬੂ ਫ਼ਿਰੋਜਦੀਨ ਸ਼ਰਫ ਚੇਤਰ ਚੈਨ ਨਾ ਆਵੇ ਦਿਲ ਨੂੰ, ਤੇਰੇ ਬਾਝੋਂ ਪਿਆਰੇ ਜੀ। ਮੈਂ ਹਾਂ ਤੇਰੇ ਦਰ ਦੀ ਬਰਦੀ, ਮੱਲੇ ਤੇਰੇ ਦੁਆਰੇ ਜੀ। ਤੇਰੇ ਬਾਝੋਂ ਡੁਬਦੀ ਬੇੜੀ, ਕਿਹੜਾ ਮੇਰੀ ਤਾਰੇ ਜੀ। ‘ਸ਼ਰਫ’ ਬੰਦੀ ਦੀ ਆਸ ਪੁਜਾਈਂ, ਦੇਵੀਂ ਝੱਬ ਦੀਦਾਰੇ ਜੀ। ਚੜ੍ਹੇ ਵੈਸਾਖ ਮਹੀਨੇ ਮੈਨੂੰ, ਖੁਸ਼ੀ ਨਾ ਕੋਈ ਭਾਂਦੀ ਏ। ਸੇਜ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਸੋਹਣਾ ਦੇਸ਼ ਪੰਜਾਬ ਬਾਬੂ ਫ਼ਿਰੋਜਦੀਨ ਸ਼ਰਫ ਸੋਹਣਿਆਂ ਦੇਸਾਂ ਅੰਦਰ, ਸੇਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ! ਜੀਕਰ ਫੁੱਲਾਂ ਅੰਦਰ, ਜੀਕਰ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ! ਫੁੱਲ ਗੁਲਾਬ ਨੀ ਸਈਓ! ਰਲਮਿਲ ਬਾਗ਼ੀਂ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ! ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ!...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਬਣਾਂਦਾ ਕਿਉਂ ਨਹੀਂ ? ਧਨੀ ਰਾਮ ਚਾਤ੍ਰਿਕ ਪਿੰਜਰੇ ਵਿਚ ਪਏ ਹੋਏ ਪੰਛੀ, ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ? ਖੁਲ੍ਹੀ ਖਿੜਕੀ ਤਕ ਕੇ ਭੀ, ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ? ਮੁੱਦਤ ਦਾ ਤਰਸੇਵਾਂ ਤੇਰਾ, ਖੁਲ੍ਹੀ ਹਵਾ ਵਿਚ ਉਤਾਂਹ ਚੜ੍ਹਨ ਦਾ। ਹੁਣ ਤੇ ਤੇਰਾ ਵੱਸ ਚਲਦਾ ਹੈ, ਭਰ ਕੇ ਪਰ ਫੈਲਾਂਦਾ ਕਿਉਂ ਨਹੀਂ? ਉਂਗਲੀ ਨਾਲ ਇਸ਼ਾਰੇ ਪਾ...