by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਹਿੰਮਤ ਧਨੀ ਰਾਮ ਚਾਤ੍ਰਿਕ ਸੈ ਤਕਦੀਰਾਂ ਘੜੀਆਂ ਭੱਜੀਆਂ। ਸੈ ਬਲੀਆਂ, ਬੁਝ ਗਈਆਂ। ਪਰ ਹਿੰਮਤ ਦੀਆਂ ਪਈਆਂ ਲੀਕਾਂ। ਦਿਨ ਦਿਨ ਉਘੜਨ ਪਈਆਂ। ਤੂੰ ਆਲਸ ਦਾ ਪੱਲਾ ਫੜ ਕੇ, ਨਾਂ ਕਿਸਮਤ ਦਾ ਧਰਿਆ। ਹਿੰਮਤੀਆਂ ਨੇ ਮਾਰ ਕੇ ਬਾਹਾਂ ਸੈ ਨਦੀਆਂ ਤਰ ਲਈਆਂ। (ਨਵਾਂ ਜਹਾਨ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਪੰਜਾਬੀ ਦਾ ਸੁਪਨਾ ਧਨੀ ਰਾਮ ਚਾਤ੍ਰਿਕ (ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ) (1) ਪੰਜਾਬੋਂ ਔਂਦਿਆ ਵੀਰਨਿਆ, ਕੋਈ ਗੱਲ ਕਰ ਆਪਣੇ ਥਾਵਾਂ ਦੀ। ਮੇਰੇ ਪਿੰਡ ਦੀ ਮੇਰੇ ਟੱਬਰ ਦੀ, ਹਮਸਾਇਆਂ ਭੈਣ ਭਰਾਵਾਂ ਦੀ। ਫ਼ਸਲਾਂ ਚੰਗੀਆਂ ਹੋ ਜਾਂਦੀਆਂ ਨੇ? ਮੀਂਹ ਵੇਲੇ ਸਿਰ ਪੈ ਜਾਂਦਾ ਹੈ? ਘਿਓ ਸਸਤਾ ਅੰਨ ਸਵੱਲਾ ਏ, ਸਭ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਪੰਜਾਬੀ ਧਨੀ ਰਾਮ ਚਾਤ੍ਰਿਕ ਸ਼ਾਵਾ ਓਇ ਪੰਜਾਬੀ ਸ਼ੇਰਾ, ਜੰਮਣਾਂ ਹੀ ਜਗ ਵਿਚ ਹੈ ਤੇਰਾ। ਧੰਨ ਤੂੰ ਤੇ ਧੰਨ ਤੇਰੀ ਮਾਈ, ਧੰਨ ਹਿੰਮਤ ਤੇ ਧੰਨ ਤੇਰੀ ਕਮਾਈ। ਕੁਦਰਤ ਹੈ ਅਜ ਤੇਰੇ ਵਲ ਦੀ, ਤੇਰੇ ਸਿਰ ਤੇ ਦੁਨੀਆ ਪਲਦੀ। ਮੂੰਹ ਤੇਰੇ ਤੇ ਨੂਰ ਖੁਦਾ ਦਾ, ਬਾਂਹ ਤੇਰੀ ਵਿਚ ਜ਼ੋਰ ਬਲਾ ਦਾ। ਜੇਠ ਹਾੜ ਦੇ ਵਾ ਵਰੋਲੇ, ਸਾਉਣ ਮੀਂਹ ਦੇ ਝਖੜ ਝੋਲੇ।...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਹਸਰਤਾਂ ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ, ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪੜਦਾ ਹਟਾ ਦੇਵਾਂ। ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ, ਉਨ੍ਹਾਂ ਦੀ ਮੂੰਹ ਖੋਲ੍ਹ ਦੇਵਾਂ ਉਮੰਗਾਂ ਸਭ ਸੁਣਾ ਦੇਵਾਂ। ਏ ਜੀ ਕਰਦਾ ਹੈ, ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ। ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੇਲੇ ਵਿਚ ਜੱਟ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹੜਾ ਛੱਡ ਕੇ। ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ। ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹਾਣੀਆਂ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਾਉਣ (ਮਾਝੇ ਦੇ ਇੱਕ ਪਿੰਡ ਵਿੱਚ) ਲਾਲਾ ਧਨੀ ਰਾਮ ਚਾਤ੍ਰਿਕ ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪੜਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,...