by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਘੂੰਗਟ ਚੁੱਕ ਲੈ ਸੱਜਣਾ ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ਜੁਲਫ ਕੁੰਡਲ ਨੇ ਘੇਰਾ ਪਾਇਆ ਬਸ਼ੀਰ ਹੋ ਕੇ ਡੰਗ ਚਲਾਇਆ ਵੇਖ ਅਸਾਂ ਵਲ ਤਰਸ ਨਾ ਆਇਆ ਕਰ ਕੇ ਖੂਨੀ ਅੱਖੀਆਂ ਵੇ ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ਦੋ ਨੈਣਾਂ ਦਾ ਤੀਰ ਚਲਾਇਆ ਮੈਂ ਆਜਿਜ਼ ਦੇ ਸੀਨੇ ਲਾਇਆ ਘਾਇਲ ਕਰਕੇ ਮੁਖ ਛੁਪਾਇਆ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੇਰਾ ਰਾਝਣ ਮਾਹੀ ਮੱਕਾ ਹਾਜ਼ੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਝਣ ਮਾਹੀ ਮੱਕਾ ਨੀ ਮੈਂ ਕਮਲੀ ਹਾਂ ਮੈਂ ਮੰਗ ਰਾਂਝੇ ਦੀ ਹੋਈਆਂ ਮੇਰਾ ਬਾਬਲ ਕਰਦਾ ਧੱਕਾ ਨੀ ਮੈਂ ਕਮਲੀ ਹਾਂ ਮੇਰਾ ਰਾਝਣ ਮਾਹੀ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ ਮਸਜਿਦ ਕੋਲੋਂ ਜੀਉੜਾ ਡਰਿਆ ਜਾਏ ਠਾਕਰ ਦਵਾਰੇ ਵੜਿਆ ਜਿਥੇ ਵਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਰਮਜ਼ ਇਸ਼ਕ ਦੀ ਪਾਈ ਤੋਤਾ ਮੈਨਾ ਮਾਰ ਗਵਾਈ ਅੰਦਰ ਬਾਹਰ ਹੋਈ ਸਫਾਈ ਜਿਸ ਵਲ ਵੇਖਾਂ ਯਾਰੋ ਯਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਹੀਰ ਰਾਂਝੇ ਦੇ ਹੋ ਗਏ ਮੇਲੇ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਾਡੇ ਵੱਲ ਮੁਖੜਾ ਮੋੜ ਸਾਡੇ ਵੱਲ ਮੁਖੜਾ ਮੋੜ ਆਪੇ ਲਾਈਆਂ ਕੁੰਡੀਆਂ ਤੈਂ ਤੇ ਆਪੇ ਖਿੱਚਦਾ ਹੈਂ ਡੋਰ ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ ਅਰਸ਼ ਤੇ ਕੁਰਸੀ ਬਾਂਗਾਂ ਮਿਲੀਆਂ ਮੱਕੇ ਪੈ ਗਿਆ ਸ਼ੋਰ ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ ਡੋਲੀ ਪਾ ਕੇ ਲੈ ਚੱਲੇ ਖੇੜੇ ਨਾ ਕੁਝ ਉਜਰ ਨਾ ਜ਼ੋਰ ਸਾਡੇ ਵੱਲ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਪੀਆ ਪੀਆ ਕਰਤੇ ਹਮੀਂ ਪੀਆ ਹੂਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਹਿਜ਼ਰ ਵਸਲ ਹਮ ਦੋਨੋ ਛੋੜੇ ਅਬ ਕਿਸ ਕੇ ਹੋ ਰਹੀਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਮਜਨੂੰ ਲਾਅਲ ਦੀਵਾਨੇ ਵਾਂਗੂ ਅਬ ਲੈਲਾ ਰਹੀਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਬੁਲ੍ਹਾ ਸ਼ੌਹ ਘਰ ਮੇਰੇ ਆਏ ਅਬ...
by admin | Oct 17, 2023 | ਕਵਿਤਾਵਾਂ/ਗਜ਼ਲਾਂ/ਗੀਤ
ਬੌਹੜੀਂ ਵੇ ਤਬੀਬਾ ਬੌਹੜੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ ਭਰੇ ਕੇ ਜ਼ਹਿਰ ਪਿਆਲਾ ਪੀਤਾ ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਛੁਪ ਗਿਆ ਸੂਰਜ ਰਸੀਆ ਲਾਲੀ ਹੋਵਾਂ ਸਦਕੇ ਜੇ ਮੁੜ ਦੇ ਵਿਖਾਲੀ ਮੈਂ ਭੁਲ ਗਈ ਤੇਰੇ ਨਾਲ...