by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਵਿਸਾਖੀ ਫੇਰ ਪਰਤੇਗੀ…….. ਡਾ. ਕੁਲਦੀਪ ਸਿੰਘ ਦੀਪ ਚੇਤੇ ਆਉਂਦੀ ਹੈ ਵਿਸਾਖੀ… ਜਦ ਤੂੜੀ ਤਂਦ ਸਾਂਭਦਾ ਜੱਟ ਲਲਕਾਰੇ ਮਾਰਦਾ ਜੱਟ ਢੋਲ ਤੇ ਡੱਗਾ ਲਾਉਂਦਾ ਭੰਗੜੇ ਤੇ ਚਾਂਭੜਾਂ ਪਾਉਂਦਾ ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ ਮੇਲੇ ਆਉਂਦਾ ਸੀ ਖਰੂਦ ਪਾਉਂਦਾ ਸੀ ਤੇ ਫਿਰ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਦੁਨੀਆ ਜੋਤੀ ਮਾਨ ਇਹ ਦੁਨੀਆ ਕੀ ਹੈ ਦਿਲ ਵਿਚ ਆਉਂਦਾ ਬੜਾ ਖਿਆਲ ਜੇ ਮੈਂ ਆਪਣੇ ਮਨ ਚੋਂ ਦੁਨੀਆ ਸ਼ਬਦ ਮਿਟਾ ਦੇਵਾਂ ਲਗਦਾ ਮੈਂ ਅਪਣਾ ਇਹ ਵਜ਼ੂਦ ਗਵਾ ਦੇਵਾਂ ਕੁਝ ਪਾਉਣ ਦੀ ਚਾਹਤ ਖੋਹਣ ਤੇ ਕਮੀ ਤਾਂ ਦੁਨੀਆ ਕਰਕੇ ਹੈ ਜਿੱਤਣ ਦੀ ਖੁਸ਼ੀ ਤੇ ਹਾਰ ਦਾ ਦੁੱਖ ਵੀ ਦੁਨੀਆ ਵਿੱਚ ਹੀ ਹੁੰਦਾ ਹੈ ਫਿਰ ਦੁਨੀਆ ਕੀ ਹੈ ਦੁਨੀਆ ਇਕ ਪਲੇਟਫਾਰਮ ਹੈ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੇਰੀ ਧੀ ਅਮ੍ਰਿਤ ਮੰਨਣ ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ ਮੂੰਹੋ ਬੋਲੇਂ ਜਾਂ ਨਾ ਬੋਲੇਂ ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ। ਤੇਰੇ ਚੇਹਰੇ ਦੇ ਸਭ ਹਾਵ ਭਾਵ ਸਬ ਹਕੀਕਤਾਂ ਬੇਪਰਦ ਕਰ ਦੇਵਣ। ਤੇਰਾ ਸਹਿਮੇ ਜਹੇ ਕਹਿਣਾ, ਪਾਪਾ ਸਭ ਠੀਕ ਹੈ ਅੱਖਾਂ ਵਿਚ ਅੱਥਰੂਆਂ ਦਾ ਛਲਕ ਜਾਣਾ ਸ਼ਬਦਾਂ ਦਾ ਗਲੇ ਵਿਚ ਅਟਕ ਜਾਣਾ ਖੋਲ੍ਹ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਦੀਵੇ ਨਾਲ ਸੰਵਾਦ ਜਨਮੇਜਾ ਸਿੰਘ ਜੌਹਲ ਪਹਿਲੇ ਦੀਵੇ ਨੂੰ ਪੁੱਛਿਆ ਤੂੰ ਜਗ ਕਿਉਂ ਰਿਹਾ ਏਂ? ਮੇਰੇ ਕੋਲ ਬੱਤੀ ਹੈ ਤੇਲ ਹੈ ਅੱਗ ਹੈ ਹੋਰ ਮੈਂ ! ਕੀ ਕਰਾਂ? ਦੂਜੇ ਦੀਵੇ ਨੂੰ ਪੁੱਛਿਆ ਤੂੰ ਖੁਸ਼ ਕਿਉਂ ਹੈਂ? ਮੈਂ ਸਾਰੇ ਜਗ ਨੂੰ ਰੋਸ਼ਨ ਕਰ ਰਿਹਾਂ ਮੇਰੇ ਕਰਕੇ ਸਾਰੇ ਤੁਰੇ ਫਿਰਦੇ ਹਨ। ਹਨੇਰੇ ਨੂੰ ਮੈਂ ਸੂਆ ਦਿੱਤਾ ਹੈ ਹੋਰ ਮੈਂ! ਖੁਸ਼...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਜੀਉਂਦੇ ਭਗਵਾਨ ਨੰਦ ਲਾਲ ਨੂਰਪੁਰੀ ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ ਓ ਦੁਨੀਆਂ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਆਸਮਾਨ ਦਾ ਟੁਕੜਾ ਪਾਸ਼ ਮੇਰੀ ਜਾਨ ਤਾਂ ਹੈ ਆਸਮਾਨ ਦਾ ਉਹ ਟੁਕੜਾ ਜੋ ਰੋਸ਼ਨਦਾਨ ਚੌਂ ਪਲਮ ਆਉਂਦਾ ਹੈ ਸਖਤ ਕੰਧਾਂ ਤੇ ਸੀਖਾਂ ਦਾ ਵੀ ਲਿਹਾਜ ਨਹੀ ਕਰਦਾ ਉਹ ਤਾਂ ਚਾਹੁੰਦੇ ਹਨ ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ ਤਾਂ ਫੇਰ ਕਹਿੰਦੇ ਕਿਉਂ ਨਹੀ ਏਸ ਨੂੰ ਕਿ ਥਾਏਂ ਹੀ ਜੰਮ ਜਾਵੇ,ਨਵੇਲੇ ਰੰਗ ਨਾ ਬਦਲੇ- ਦੇਖੋ ਇਹ ਟੁਕੜਾ ਹਰ ਘੜੀ...