ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਖੰਜਰ ਜਿਗਰੀ ਯਾਰ ਦਾ ਇੰਦਰਜੀਤ

ਖੰਜਰ ਜਿਗਰੀ ਯਾਰ ਦਾ ਇੰਦਰਜੀਤ ਪੁਰੇਵਾਲ ਪਿੱਠ ਦੇ ਵਿੱਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ, ਦੁਸ਼ਮਣੀ ਸੋਚਾਂ ‘ਚ ਪਾਤੀ ਦੋਸਤੀ ਦੇ ਵਾਰ ਨੇ। ਦਿਲ ਆਦੀ ਹੋ ਗਿਐ ਨਿੱਤ ਨਵੀਆਂ ਚੋਟਾਂ ਖਾਣ ਦਾ, ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ। ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ, ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ...

ਫੂਕ ਇੰਦਰਜੀਤ

ਫੂਕ ਇੰਦਰਜੀਤ ਪੁਰੇਵਾਲ ਕਾਵਿ ਵਿਅੰਗ ਛਕਣ ਵਾਲਾ ਚਾਹੀਦਾ ਛਕਾਉਣੀ ਸਾਨੂੰ ਆਉਂਦੀ ਏ ਨਿੱਕੀ ਜਿੰਨੀ ਫੂਕ ਵੱਤੇ ਵੱਤੇ ਮੱਲ ਢਾਉਂਦੀ ਏ। ਅੱਜਕਲ ਇਸ ਦਾ ਰਿਵਾਜ ਆਮ ਹੋ ਗਿਆ, ਸਾਰੀ ਦੁਨੀਆ ਹੀ ਇਹਨੂੰ ਛਕਦੀ ਛਕਾਉਂਦੀ ਏ। ਕਰਿਓ ਯਕੀਨ ਮੇਰਾ ਇਹ ਵੀ ਇਕ ਕਲਾ ਏ, ਮਾੜੇ-ਧੀੜੇ ਥੰਦੇ ਤਾਂਈ ਮਾਰਨੀ ਨਾ ਆਉਂਦੀ ਏ। ਓਨੀ ਕੁ ਛਕਾਓ ਜਿੰਨੀ ਹੱਸ ਕੇ...

ਸੋਨੇ ਦੀ ਚਿੜੀ ਇੰਦਰਜੀਤ

ਸੋਨੇ ਦੀ ਚਿੜੀ ਇੰਦਰਜੀਤ ਪੁਰੇਵਾਲ ਜੀਣਾ ਮੁਹਾਲ ਹੋਇਆ ਮਰਨਾ ਮੁਹਾਲ ਹੋਇਆ। ਅੱਜ ਸੋਨੇ ਦੀ ਚਿੜੀ ਦਾ ਵੇਖੋ ਕੀ ਹਾਲ ਹੋਇਆ। ਰੋਟੀ ਨੂੰ ਤਰਸਦਾ ਏ, ਪਾਣੀ ਨੂੰ ਵਿਲਕਦਾ ਏ, ਅੰਨ ਦਾਤਾ ਦੇਸ਼ ਦਾ ਸੀ ਅੱਜ ਖੁਦ ਕੰਗਾਲ ਹੋਇਆ। ਚਿੱਟੀ ਤੇ ਹਰੀ ਕ੍ਰਾਂਤੀ ਜਿਥੇ ਕਦੇ ਸੀ ਆਈ, ਕਿਹੜੀ ਕ੍ਰਾਂਤੀ ਆਖਾਂ ਲਹੂ ਵਰਗਾ ਲਾਲ ਹੋਇਆ। ਬੰਬ ਬਰੂਦ ਗੋਲੀ ਸਬ...

ਨਹੀਂ ਜਰੂਰੀ ਮਹਿਲੀਂ ਇੰਦਰਜੀਤ

ਨਹੀਂ ਜ਼ਰੂਰੀ ਮਹਿਲੀਂ ਵੱਸਦੇ ਇੰਦਰਜੀਤ ਪੁਰੇਵਾਲ ਨਹੀਂ ਜ਼ਰੂਰੀ ਮਹਿਲੀਂ ਵੱਸਦੇ ਲੋਕ ਵੀ ਹੋਵਣ ਉੱਚੇ। ਝੁੱਗੀਆਂ ਵਿੱਚ ਵੀ ਫੁੱਲ ਖਿੜਦੇ ਨੇ ਮਹਿਕਾਂ ਸੰਗ ਪਰੁੱਚੇ। ਹਿਰਨ ਵਾਂਗ ਕਸਤੂਰੀ ਲੱਭਦੇ ਉਮਰ ਬੀਤ ਜਾਏ ਸਾਰੀ, ਲੱਭ ਲੈਂਦੇ ਨੇ ਜੌਹਰੀ ਪੱਥਰਾਂ ਵਿੱਚੋਂ ਮੋਤੀ ਸੁੱਚੇ। ਵੇਦ-ਕਤੇਬਾਂ ਰਿਸ਼ੀਆਂ ਮੁਨੀਆਂ ਇਹੋ ਸਬਕ ਸਿਖਾਇਆ, ਨੀਵਿਆਂ...

ਸ਼ਿਵ ਦੀ ਕਵਿਤਾ ਆਕਾਸ਼ਦੀਪ

  ‘ਸ਼ਿਵ ਦੀ ਕਵਿਤਾ ਵਿੱਚ ਬਿਰਹਾ’ ਆਕਾਸ਼ਦੀਪ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਂਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾ ਹੈ।  ਮਹਾਨ ਪੰਜਾਬੀ ਵਿਦਵਾਨ ਡਾ. ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ...

ਕੁਝ ਹੋਰ ਰਚਨਾਵਾਂ ਆਕਾਸ਼ਦੀਪ

ਕੁਝ ਹੋਰ ਰਚਨਾਵਾਂ ਆਕਾਸ਼ਦੀਪ ਭੁੱਲਕੇ ਆਪਣੀ ਔਕਾਤ, ਚੱਲਦੀ ਨਦੀ ਨੂੰ ਅਵਾਜ਼ ਦੇ ਬੈਠੇ, ਇਹ ਵੀ ਭੁੱਲ ਗਏ ਕਿ ਸਰਕਦੀ ਰੇਤ ਤੇ ਘਰ ਹੈ ਮੇਰਾ। ਕਦੇ ਵੀ ਪੁੰਨਿਆਂ ਦੇ ਚੰਨ ਤੇ ਇਲਜਾਮ ਨਾਂ ਆਇਆ, ਸਮੁੰਦਰ ਚੋਂ ਲਹਿਰ ਉੱਠੇ ਤੇ ਬੱਸ ਬਦਨਾਮ ਹੋ ਜਾਵੇ। ਜੇ ਮੈਂ ਮੁਜ਼ਰਿਮ ਹਾਂ ਤਾਂ ਮੁਜਰਿਮ ਹੈ ਮੇਰੇ ਤੋਂ ਖੁਦਾ ਪਹਿਲਾਂ, ਮੈਂ ਪਿੱਛੋਂ ਜੁਰਮ...