ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਸ਼ਾਇਰੀ ਦੀ ਪਵਿੱਤਰ ਗੰਗਾ ਆਕਾਸ਼ਦੀਪ

ਸ਼ਾਇਰੀ ਦੀ ਪਵਿੱਤਰ ਗੰਗਾ ਆਕਾਸ਼ਦੀਪ ਗੁਜ਼ਰ ਗਿਆ ਵੋਹ ਵਕਤ ਜਬ ਤੇਰੇ ਤਲਬਗਾਰ ਥੇ ਹਮ, ਅਬ ਖੁਦਾ ਭੀ ਬਨ ਜਾਉ ਤੋ, ਸਜ਼ਦਾ ਨਾਂ ਕਰਾਂਗੇ। ਹੋਈ ਹੈ ਉੱਜੜੇ ਘਰਾਂ ਵਿੱਚ ਰੋਸ਼ਨੀ, ਕਿਸਮਤ ਨੇ ਦਿਲ ਤੇ ਪੱਥਰ ਧਰਿਆ ਹੋਵੇਗਾ। ਮੈਂ ਸੋਚਿਆ ਮੇਰੇ ਬਲਦੇ ਦੀਵਿਆਂ ਨੂੰ ਵੇਖ ਕੇ, ਕਿੱਦਾਂ ਹਵਾ ਨੇ ਸਬਰ ਕਰਿਆ ਹੋਵੇਗਾ। ਮੇਰੀ ਆਂਖੇ ਭੀ ਏਕ ਦਿਨ  ਮੁਝ...

ਕੁੜੀ ਨੂੰ ਸਿੱਖਿਆ ਆਕਾਸ਼ਦੀਪ

ਕੁੜੀ ਨੂੰ ਸਿੱਖਿਆ ਆਕਾਸ਼ਦੀਪ ਜੇ ਕੁੜੀਏ ਇੱਕ ਗੱਲ ਮੈਂ ਆਖਾਂ ਗੱਲ ਦਾ ਬੁਰਾ ਮਨਾਈ ਨਾਂ, ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ, ਫੈਸ਼ਨ ਦੀ ਪੈ ਮਾਰ ਤੇਰੇ ਤੇ, ਤਨ ਤੋਂ ਕਪੜਾ ਘਟ ਚਲਿਆ, ਸ਼ਾਨ ਦੁਪੱਟਾ ਸਿਰ ਦੀ ਸੀ ਜੋ  ਕਿਓਂ ਸਿਰਾਂ ਤੋਂ ਹਟ ਚੱਲਿਆ, ਸਿਰ ਸੋਹੇ ਸੋਹੀ ਫੁਲਕਾਰੀ, ਸਿਰੋਂ ਇਹਨੂੰ ਸਰਕਾਈ ਨਾਂ, ਚੁੰਨੀ...

ਵੇਖੀ ਜਦ ਤੇਰੇ ਆਕਾਸ਼ਦੀਪ

ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼ ਆਕਾਸ਼ਦੀਪ ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼,ਮੈਂ ਸੂਰਜ ਨੂੰ ਵੀ ਭੁੱਲ ਗਿਆ, ਦੋ ਨੈਣ ਤਾਂ ਮੇਰੇ ਖੁੱਲੇ ਸੀ, ਤੀਜਾ ਵੀ ਨੇਤਰ ਖੁੱਲ੍ਹ ਗਿਆ। ਤੇਰੇ ਨੈਣ ਨੇ ਵਾਂਗ ਮਿਸ਼ਾਲਾਂ ਦੇ, ਤੇਰਾ ਹੱਸਣਾ ਜਿਉਂ ਕੋਈ ਫੁੱਲ ਖਿੜਦਾ, ਤੈਨੂੰ ਸਿਰਜਣਹਾਰ ਜਦ ਸਾਜਿਆ ਸੀ, ਹੋਊ ਉਹਦਾ ਵੀ ਕੋਈ ਸੰਗ ਦਿਲ ਦਾ। ਤੇਰਾ ਕਾਮਤ...

ਦੀਵੇ ਅਤੇ ਮੁਹੱਬਤ

  ਦੀਵੇ ਅਤੇ ਮੁਹੱਬਤ ਬਲਜੀਤ ਪਾਲ ਸਿੰਘ ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ ਆਲਮ ਬੇਰੁਖ਼ੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ...

ਉਠ ਤੁਰੀਏ ਬਲਜੀਤਪਾਲ

ਉਠ ਤੁਰੀਏ ਬਲਜੀਤ ਪਾਲ ਸਿੰਘ ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁੱਕੀ ਹੈ, ਕਿਰਨਾਂ ਦਾ ਕਾਫ਼ਿਲਾ ਹੈ ਸਵੇਰ ਹੋ ਚੁੱਕੀ ਹੈ। ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ ਜਿਉਣ ਵਾਲੀ ਆਰਜ਼ੂ ਦਲੇਰ ਹੋ ਚੁੱਕੀ ਹੈ। ਫ਼ਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ, ਜ਼ਮੀਰ ਜਿਹੜੀ ਚਿਰਾਂ ਤੋਂ ਹੀ ਢੇਰ ਹੋ ਚੁੱਕੀ ਹੈ। ਸੱਚ ਦੀ ਪਗਡੰਡੀ ਉੱਤੇ...

ਕੁਰਸੀ ਬਲਵਿੰਦਰ ਕੌਰ

ਕੁਰਸੀ! ਬਲਵਿੰਦਰ ਕੌਰ ਰਾਜ ਦਾ ਰਾਗ ਸੁਣਾਏ ਕੁਰਸੀ, ਸੁਪਨੇ ਦਿਨੇ ਦਿਖਾਏ ਕੁਰਸੀ, ਭਾਈਆਂ ਹੱਥੋਂ ਜਾਨ ਤੋਂ ਪਿਆਰੇ, ਭਾਈਆਂ ਨੂੰ ਮਰਵਾਏ ਕੁਰਸੀ। ਤਕੜਿਆਂ ਦੇ ਗੋਡੀਂ ਹੱਥ ਲਾਏ, ਮਾੜਿਆਂ ਨੂੰ ਮਰਵਾਏ ਕੁਰਸੀ। ਵਾਂਗ ਪਤੰਗੇ ਨੇਤਾ ਸੜਦੇ, ਜਲਵਾ ਜਦੋਂ ਦਿਖਾਏ ਕੁਰਸੀ। ਸੱਚ ਦੇ ਮਾਰਗ ਚਲਦਿਆਂ ਅੰਨ੍ਹਾਂ, ਪਲ ਦੇ ਵਿਚ ਬਣਾਏ ਕੁਰਸੀ। ਰੱਜੇ...