by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਐ ਸ਼ਿਵ ! ਬਲਵਿੰਦਰ ਕੌਰ ਤੁਧ ਬਿਨ ਗ਼ਮਾਂ ਦੀ ਮਹਿਫਲ ਸੁੰਞੀ, ਬਿਰਹੋਂ ਦੇ ਕੋਈ ਗੀਤ ਨਾ ਗਾਏ। ਵਣਜ ਇਸ਼ਕ ਦਾ ਕਰਨ ਦੀ ਖ਼ਾਤਰ, ਪੱਥਰਾਂ ਦੇ ਕੋਈ ਸ਼ਹਿਰ ਨਾ ਆਏ। ਵਾਂਗ ਤੇਰੇ ਫੁੱਲ ਤੋੜ ਦਿਲਾਂ ਦੇ, ਸੱਜਣ ਦੀ ਕੌਣ ਭੇਂਟ ਚੜ੍ਹਾਏ। ਗ਼ਮਾਂ ਦੇ ਉੱਚੇ ਮਹਿਲੀਂ ਬਹਿਕੇ, ਕੌਣ ਪੀੜ ਦੇ ਮਰਸੀਏ ਗਾਏ। ਵਾਂਗ ਤੇਰੇ ਕੌਣ ਜੋਬਨ ਰੁੱਤੇ, ਜ਼ਾਲਮ ਮੌਤ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਧੀ ਦੀ ਪੁਕਾਰ ! ਬਲਵਿੰਦਰ ਕੌਰ ਬਾਬਲਾ ਮੈਂ ਧੀ ਤੇਰੀ ਕਰਾਂ ਪੁਕਾਰ ਵੇ, ਜਨਮੋਂ ਤੂੰ ਪਹਿਲਾਂ ਰਿਹੋਂ ਕਾਹਤੋਂ ਮਾਰ ਵੇ, ਕਰੇਂਗਾ ਤੂੰ ਮਾਣ ਨਾਲੇ, ਤੇਰਾ ਇਹ ਸਮਾਜ ਵੇ, ਬਦਲਾਂਗੀ ਰੀਤ ਹੁੰਦਾ, ਪੁੱਤਾਂ ਸਿਰ ਰਾਜ ਵੇ, ਦਿਆਂਗੀ ਸਬੂਤ ਜੇ ਦੇਵੇਂ, ਮੌਕਾ ਇਕ ਵਾਰ ਵੇ, ਧੀਆਂ ਵਾਲੇ ਕੱਲੇ ਨਹੀਓਂ, ਫ਼ਰਜ਼ ਨਿਭਾਵਾਂ ਮੈਂ, ਮਾਂ, ਭੈਣ, ਪਤਨੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਨਾਰੀ! ਬਲਵਿੰਦਰ ਕੌਰ ਮੈਂ ਔਰਤ ਹਾਂ ਕੋਈ ਅਬਲਾ ਨਹੀਂ, ਕਿਉਂ ਪੈਰਾਂ ਹੇਠਾਂ ਰੋਲੇਂ ਤੂੰ, ਕਮਜ਼ੋਰ ਵਿਚਾਰੀ ਅਬਲਾ ਮੈਂ, ਜੋ ਮੂੰਹ ਆਉਂਦਾ ਏ ਬੋਲੇ ਤੂੰ। ਮੈਨੂੰ ਜੀਂਦਿਆਂ ਤਾਂ ਨਹੀਂ ਜੀਣ ਦਿੰਦਾ, ਪਿਛੋਂ ਵੀ ਰਾਖ ਫਰੋਲੇਂ ਤੂੰ, ਤੈਨੂੰ ਜਨਮ ਦਿੱਤਾ ਮੈਂ ਮਰ-ਮਰ ਕੇ, ਤੇ ਰੱਜ ਜਵਾਨੀਆਂ ਮਾਣੇ ਤੂੰ। ਮੈਂ ਮਾਸੂਮ, ਪਰ ਚੰਡੀ ਝਾਂਸੀ ਵੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਸੱਜਣਾ ਵੇ ! ਬਲਵਿੰਦਰ ਕੌਰ ਸਾਨੂੰ ਸੱਜਣਾ ਵੇ ਲਾਏ ਤੂੰ ਲਾਰੇ ਬੜੇ, ਸਾਨੂੰ ਜੋ ਜਾਨ ਤੋਂ ਵੀ ਪਿਆਰੇ ਬੜੇ। ਸਾਨੂੰ ਤੇਰੇ ਇਕਰਾਰ ਕੀਤਾ ਬੜਾ ਈ ਖੁਆਰ, ਛੱਡੇ ਤੇਰੇ ਲਈ ਅਸਾਂ ਵੇ ਨਜ਼ਾਰੇ ਬੜੇ। ਅਸੀਂ ਜੁਗਾਂ ਤੱਕ ਸੱਜਣਾ ਵੇ ਕੀਤੀ ਸੀ ਉਡੀਕ, ਰਤੀ ਕਦਰ ਨਾ ਕੀਤੀ ਲਈ ਇਸ਼ਕੇ ਨੂੰ ਲੀਕ, ਕੀਤੇ ਕਰਨ ਦੇ ਤਬਾਹ ਵੇ ਤੂੰ ਚਾਰੇ ਬੜੇ। ਜਿੰਦ ਹੋ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ….. ਡਾ. ਕੁਲਦੀਪ ਸਿੰਘ ਦੀਪ ਆ ਜਾ ਵਕਤ ਵਿਚਾਰ ਲੈ, ਵਕਤ ਵਕਤ ਦੇ ਖੇਲ। ਧੀ ਪੁੱਤ ਲੈਣ ਪਰੀਖਿਆ, ਦੱਸ ਪਾਸ ਜਾਂ ਫੇਲ। ਧੀ ਤੇਰੇ ਲਈ ਧੰਨ ਪਰਾਇਆ, ਜਿਹੜਾ ਬਿਨ ਮੰਗਿਆਂ ਤੋਂ ਆਇਆ, ਧੀ ਨੂੰ ਵੱਖ ਪੁੱਤ ਤੋਂ ਕਰਕੇ, ਬਹਿ ਗਿਆ ਤੂੰ ਮਤਰੇਆ ਬਣ ਕੇ, ਤੇਰੇ ਮੂਹਰੇ ਈ ਆ ਜਾਣਾ ਧੀ ਦੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਵਿਸਾਖੀ ਫੇਰ ਪਰਤੇਗੀ…….. ਡਾ. ਕੁਲਦੀਪ ਸਿੰਘ ਦੀਪ ਚੇਤੇ ਆਉਂਦੀ ਹੈ ਵਿਸਾਖੀ… ਜਦ ਤੂੜੀ ਤਂਦ ਸਾਂਭਦਾ ਜੱਟ ਲਲਕਾਰੇ ਮਾਰਦਾ ਜੱਟ ਢੋਲ ਤੇ ਡੱਗਾ ਲਾਉਂਦਾ ਭੰਗੜੇ ਤੇ ਚਾਂਭੜਾਂ ਪਾਉਂਦਾ ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ ਮੇਲੇ ਆਉਂਦਾ ਸੀ ਖਰੂਦ ਪਾਉਂਦਾ ਸੀ ਤੇ ਫਿਰ...