by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਕੁਝ ਹੋਰ ਸਤਰਾਂ ਜੋਤੀ ਮਾਨ ਵਫ਼ਾ ਦਾ ਅਰਥ ਨਾ ਜਾਨੇ, ਨਾ ਬੇ-ਵਫਾਈ ਦਾ ਕੀ ਮੈਂ ਕਰਾਂ ਇਸ ਭੋਲੇ ਜਿਹੇ ਹਰਜਾਈ ਦਾ, ਉਮਰ ਨੂੰ ਗਾਲ ਕੇ ਆਉਂਦਾ ਹੈ, ਸਲੀਕਾ ਯਾਰੋ ਕਰੀਦਾ ਪਿਆਰ ਕਿਵੇਂ, ਪਿਆਰ ਕਿੰਝ ਨਿਭਾਈਦਾ। ਕੋਲ ਬੈਠ ਕੇ ਹੋਲੀ ਜਿਹੀ ਮੁਸਕਰਾਉਣਾ ਤੁਹਾਡਾ ਜਾਨ ਲੈ ਲਵੇਗਾ ਹਾਏ-ਉ ਸ਼ਰਮਾਉਣਾ ਤੁਹਾਡਾ ਬਸ ਕਿਆਮਤ ਹੀ ਢਾਅ ਦੇਵੇਗਾ ਕਦੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਦੁਨੀਆ ਜੋਤੀ ਮਾਨ ਇਹ ਦੁਨੀਆ ਕੀ ਹੈ ਦਿਲ ਵਿਚ ਆਉਂਦਾ ਬੜਾ ਖਿਆਲ ਜੇ ਮੈਂ ਆਪਣੇ ਮਨ ਚੋਂ ਦੁਨੀਆ ਸ਼ਬਦ ਮਿਟਾ ਦੇਵਾਂ ਲਗਦਾ ਮੈਂ ਅਪਣਾ ਇਹ ਵਜ਼ੂਦ ਗਵਾ ਦੇਵਾਂ ਕੁਝ ਪਾਉਣ ਦੀ ਚਾਹਤ ਖੋਹਣ ਤੇ ਕਮੀ ਤਾਂ ਦੁਨੀਆ ਕਰਕੇ ਹੈ ਜਿੱਤਣ ਦੀ ਖੁਸ਼ੀ ਤੇ ਹਾਰ ਦਾ ਦੁੱਖ ਵੀ ਦੁਨੀਆ ਵਿੱਚ ਹੀ ਹੁੰਦਾ ਹੈ ਫਿਰ ਦੁਨੀਆ ਕੀ ਹੈ ਦੁਨੀਆ ਇਕ ਪਲੇਟਫਾਰਮ ਹੈ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਪ੍ਰਣ ਅਮ੍ਰਿਤ ਮੰਨਣ ਮੈਂ ਪ੍ਰਣ ਕਰਦਾ ਹਾਂ ਲੋੜਾਂ ਦੀ ਪੂਰਤੀ ਲਈ ਆਪਣੀਆਂ ਹੀ ਨਜ਼ਰਾਂ ਵਿਚ ਨਹੀਂ ਡਿੱਗਾਂਗਾ। ਮੈਂ ਨਹੀਂ ਵਰਤਾਂਗਾ ਹੱਥ ਕੰਡੇ ਆਪਣੇ ਮਕਸਦ ਦੀ ਪੂਰਤੀ ਲਈ ਸੱਚੀ ਸੁੱਚੀ ਕਾਰ ਮੈਂ ਕਰਾਂਗਾ। ਮੈਂ ਆਪਣੇ ਪਸੀਨੇ ਨਾਲ ਧੋਵਾਂਗਾ ਮੂੰਹ ਤੇ ਪੁਤੀ ਕਾਲਖ ਹੱਡ ਭੰਨਵੀਂ ਕਾਰ ਮੈਂ ਕਰਾਂਗਾ। ਮੈਂ ਆਪਣੇ ਹੱਥਾਂ ਨੂੰ ਬਣਾ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੇਰੀ ਧੀ ਅਮ੍ਰਿਤ ਮੰਨਣ ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ ਮੂੰਹੋ ਬੋਲੇਂ ਜਾਂ ਨਾ ਬੋਲੇਂ ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ। ਤੇਰੇ ਚੇਹਰੇ ਦੇ ਸਭ ਹਾਵ ਭਾਵ ਸਬ ਹਕੀਕਤਾਂ ਬੇਪਰਦ ਕਰ ਦੇਵਣ। ਤੇਰਾ ਸਹਿਮੇ ਜਹੇ ਕਹਿਣਾ, ਪਾਪਾ ਸਭ ਠੀਕ ਹੈ ਅੱਖਾਂ ਵਿਚ ਅੱਥਰੂਆਂ ਦਾ ਛਲਕ ਜਾਣਾ ਸ਼ਬਦਾਂ ਦਾ ਗਲੇ ਵਿਚ ਅਟਕ ਜਾਣਾ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਯਾਰਾਂ ਨੇ ਜਨਮੇਜਾ ਸਿੰਘ ਜੌਹਲ ਸਾਡੇ ਗੀਤ ਅਸਾਥੋਂ ਯਾਰੋ ਖੋਹ ਲਏ ਸਾਡੇ ਯਾਰਾਂ ਨੇ ਸਾਡੇ ਮੀਤ ਅਸਾਥੋਂ ਯਾਰੋ ਮੋਹ ਲਏ ਸਾਡੇ ਯਾਰਾਂ ਨੇ ਇਕ ਉਹਨਾ ਨੂੰ ਵਹਿਮ ਜੁ ਹੋਇਆ ਟੁੱਟੇ ਦਿਲ ਦੇ ਚੂਰੇ ਤੋਂ ਸਾਡੇ ਦਿਲ ਦੇ ਟੁਕੜੇ ਯਾਰੋ ਛੋਹ ਲਏ ਸਾਡੇ ਯਾਰਾਂ ਨੇ ਆਈਆਂ ਫੁੱਟ ਬਿਆਈਆਂ ਪੈਰੀਂ ਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ ਸਾਡੇ ਸਾਰੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਦੀਵੇ ਨਾਲ ਸੰਵਾਦ ਜਨਮੇਜਾ ਸਿੰਘ ਜੌਹਲ ਪਹਿਲੇ ਦੀਵੇ ਨੂੰ ਪੁੱਛਿਆ ਤੂੰ ਜਗ ਕਿਉਂ ਰਿਹਾ ਏਂ? ਮੇਰੇ ਕੋਲ ਬੱਤੀ ਹੈ ਤੇਲ ਹੈ ਅੱਗ ਹੈ ਹੋਰ ਮੈਂ ! ਕੀ ਕਰਾਂ? ਦੂਜੇ ਦੀਵੇ ਨੂੰ ਪੁੱਛਿਆ ਤੂੰ ਖੁਸ਼ ਕਿਉਂ ਹੈਂ? ਮੈਂ ਸਾਰੇ ਜਗ ਨੂੰ ਰੋਸ਼ਨ ਕਰ ਰਿਹਾਂ ਮੇਰੇ ਕਰਕੇ ਸਾਰੇ ਤੁਰੇ ਫਿਰਦੇ ਹਨ। ਹਨੇਰੇ ਨੂੰ ਮੈਂ ਸੂਆ ਦਿੱਤਾ ਹੈ ਹੋਰ ਮੈਂ! ਖੁਸ਼ ਨਾ...